ਹਨੀ ਸਿੰਘ ਦੇ ਕਾਲਜ ਟਾਈਮ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

written by Shaminder | April 15, 2021

ਮਸ਼ਹੂਰ ਰੈਪਰ ਅਤੇ ਗਾਇਕ ਹਨੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਉਨ੍ਹਾਂ ਦੇ ਕਾਲਜ ਟਾਈਮ ਦਾ ਹੈ । ਇਸ ਵੀਡੀਓ ‘ਚ ਹਨੀ ਸਿੰਘ ਡਾਂਸ ਪੇਸ਼ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਹ ਵੀਡੀਓ ਹਨੀ ਸਿੰਘ ਦੇ ਕਾਲਜ ਟਾਈਮ ਦਾ ਦੱਸਿਆ ਜਾ ਰਿਹਾ ਹੈ ।

Image From YoYo Honey Singh's Instagram
ਹੋਰ ਪੜ੍ਹੋ : ਅੱਜ ਹੈ ਮੰਦਿਰਾ ਬੇਦੀ ਦਾ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਇੰਡਸਟਰੀ ਵਿੱਚ ਐਂਟਰੀ
 
Akshay Kumar Image From YoYo Honey Singh's Instagram
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਨੀ ਸਿੰਘ ਨੇ ਲਾਲ ਰੰਗ ਦੀ ਟੀ ਸ਼ਰਟ ਪਾਈ ਹੋਈ ਹੈ ਅਤੇ ਬਲੈਕ ਕਲਰ ਦੀ ਪੈਂਟ ਪਾਈ ਹੋਈ ਹੈ ।ਉਹ ਬਹੁਤ ਦੁਬਲੇ ਪਤਲੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦਾ ਇਹ ਡਾਂਸ ਵੀਡੀਓ ਚਰਚਾ ‘ਚ ਹੈ ।
Yo Yo Honey Singh Image From YoYo Honey Singh's Instagram
ਹਨੀ ਸਿੰਘ ਆਪਣੇ ਹਿੱਟ ਗੀਤਾਂ ਲਈ ਕਾਫੀ ਮਸ਼ਹੂਰ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਗੀਤਇੰਡਸਟਰੀ ਨੂੰ ਦਿੱਤੇ ਹਨ ।ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਕਰਦੇ ਹੋਏ ਵੀ ਦਿਖਾਈ ਦਿੱਤੇ ਹਨ ।

0 Comments
0

You may also like