Advertisment

‘ਇੱਕ ਸੰਧੂ ਹੁੰਦਾ ਸੀ’ ਫ਼ਿਲਮ ਦੀ ਹੀਰੋਇਨ ਨੇਹਾ ਸ਼ਰਮਾ ਸੀ ਇਸ ਬਿਮਾਰੀ ਦਾ ਸ਼ਿਕਾਰ, ਚਮਤਕਾਰੀ ਤਰੀਕੇ ਨਾਲ ਪਾਇਆ ਬਿਮਾਰੀ ਤੋਂ ਛੁਟਕਾਰਾ

author-image
By Rupinder Kaler
New Update
‘ਇੱਕ ਸੰਧੂ ਹੁੰਦਾ ਸੀ’ ਫ਼ਿਲਮ ਦੀ ਹੀਰੋਇਨ ਨੇਹਾ ਸ਼ਰਮਾ ਸੀ ਇਸ ਬਿਮਾਰੀ ਦਾ ਸ਼ਿਕਾਰ, ਚਮਤਕਾਰੀ ਤਰੀਕੇ ਨਾਲ ਪਾਇਆ ਬਿਮਾਰੀ ਤੋਂ ਛੁਟਕਾਰਾ
Advertisment
‘ਇੱਕ ਸੰਧੂ ਹੁੰਦਾ ਸੀ’ ਫ਼ਿਲਮ ਤੋਂ ਬਾਅਦ ਨੇਹਾ ਸ਼ਰਮਾ ਕੁਝ ਹੋਰ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੀ ਹੈ । ‘ਇੱਕ ਸੰਧੂ ਹੁੰਦਾ ਸੀ’ ਫ਼ਿਲਮ ਵਿੱਚ ਉਹਨਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਪਰ ਇਸ ਆਰਟੀਕਲ ਅਸੀਂ ਉਹਨਾਂ ਦੀਆ ਫ਼ਿਲਮਾਂ ਦੀ ਗੱਲ ਨਹੀਂ ਕਰਾਂਗੇ ਬਲਕਿ ਉਹਨਾਂ ਦੀ ਜ਼ਿੰਦਗੀ ਨਾਲ ਜੁੜੀ ਘਟਨਾ ਬਾਰੇ ਗੱਲ ਕਰਾਂਗੇ । ਜਿਸ ਦਾ ਖੁਲਾਸਾ ਨੇਹਾ ਸ਼ਰਮਾ ਨੇ ਇੱਕ ਇੰਟਰਵਿਊ ਦੌਰਾਨ ਖੁਦ ਕੀਤਾ ਹੈ । https://www.instagram.com/p/B9G-A1lgXWn/ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਨੇਹਾ ਨੇ ਦੱਸਿਆ ਕਿ ‘ਉਹ ਦਮੇ ਦੀ ਬਿਮਾਰੀ ਦਾ ਸ਼ਿਕਾਰ ਸੀ, ਜਿਸ ਕਰਕੇ ਉਹਨਾਂ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਪਰ ਇਸ ਬਿਮਾਰੀ ਦੇ ਇਲਾਜ਼ ਲਈ ਉਹਨਾਂ ਨੇ ਜਿਉਂਦੀਆਂ ਮੱਛੀਆਂ ਵੀ ਨਿਗਲੀਆਂ’। https://www.instagram.com/p/B85XOL0gl4a/ ਨੇਹਾ ਸ਼ਰਮਾ ਨੇ ਦੱਸਿਆ ਕਿ ‘ਹੈਦਰਾਬਾਦ ਦਾ ਇੱਕ ਪਰਿਵਾਰ ਇਹ ਇਲਾਜ਼ ਕਰਦਾ ਹੈ । ਇਹ ਪਰਿਵਾਰ ਇੱਕ ਖ਼ਾਸ ਸਮੇਂ ਵਿੱਚ ਦਮੇ ਦੇ ਮਰੀਜ਼ਾਂ ਦੇ ਮੂੰਹ ਵਿੱਚ ਪ੍ਰਾਰਥਨਾ ਕਰਕੇ ਛੋਟੀਆਂ ਛੋਟੀਆਂ ਮੱਛੀਆਂ ਪਾਉਂਦਾ ਹੈ ਤੇ ਉਹ ਲੋਕ ਚਮਤਕਾਰੀ ਤਰੀਕੇ ਨਾਲ ਠੀਕ ਹੋ ਜਾਂਦੇ ਹਨ’ । ਨੇਹਾ ਨੇ ਅੱਗੇ ਦੱਸਿਆ ਕਿ ‘ਉਹਨਾਂ ਨੇ ਇਹ ਇਲਾਜ਼ ਤਿੰਨ ਸਾਲ ਕੀਤਾ ਤੇ ਉਸ ਨੇ ਆਪਣੀ ਦਮੇ ਦੀ ਬਿਮਾਰੀ ਤੋਂ ਛੁਟਕਾਰਾ ਪਾ ਲਿਆ’ । https://www.instagram.com/p/B8IvOjYA43e/
Advertisment

Stay updated with the latest news headlines.

Follow us:
Advertisment
Advertisment
Latest Stories
Advertisment