ਰਿਤਿਕ ਰੋਸ਼ਨ ਨੇ ਸਾਂਝਾ ਕੀਤਾ ਸੰਜੇ ਖਾਨ ਦੀ ਆਟੋਬਾਇਓਗ੍ਰਾਫੀ ਦਾ ਪਹਿਲਾ ਪੋਸਟਰ

Written by  Rajan Sharma   |  September 21st 2018 04:13 PM  |  Updated: September 22nd 2018 08:38 AM

ਰਿਤਿਕ ਰੋਸ਼ਨ ਨੇ ਸਾਂਝਾ ਕੀਤਾ ਸੰਜੇ ਖਾਨ ਦੀ ਆਟੋਬਾਇਓਗ੍ਰਾਫੀ ਦਾ ਪਹਿਲਾ ਪੋਸਟਰ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਤਿਕ ਰੋਸ਼ਨ Hrithik roshan ਨੇ ਹਾਲ ਹੀ ਵਿੱਚ ਬਾਲੀਵੁੱਡ ਦੇ ਲੈਜੇਂਡ ਐਕਟਰ ਸੰਜੇ ਖ਼ਾਨ ਦੀ ਆਟੋਬਾਇਓਗ੍ਰਾਫੀ ‘ਦ ਬੈਸਟ ਮਿਸਟੇਕਸ ਆਫ ਮਾਈ ਲਾਈਫ’ Bollywood film ਦੀ ਪਹਿਲੀ ਝਲਕ ਫੈਨਸ ਦੇ ਦਰਮਿਆਨ ਸੋਸ਼ਲ ਮੀਡਿਆ ਦੇ ਰਾਹੀਂ ਸਾਂਝਾ ਕੀਤੀ ਹੈ| ਦੱਸ ਦੇਈਏ ਕੀ ਸੰਜੇ ਖ਼ਾਨ, ਸੂਜੈਨ ਦੇ ਪਿਤਾ ਤੇ ਫੇਮਸ ਸੀਰੀਅਲ ‘ਟੀਪੂ ਸੁਲਤਾਨ’ ਨਾਲ ਪਛਾਣੇ ਜਾਣ ਵਾਲੇ ਐਕਟਰ ਹਨ। ਉਨ੍ਹਾਂ ਦੀ ਇਹ ਕਿਤਾਬ ਦੀਵਾਲੀ ‘ਤੇ ਲਾਂਚ ਕੀਤੀ ਜਾਵੇਗੀ|

sanjay khan

ਇਸ ਕਿਤਾਬ ਦੇ ਰਾਹੀਂ ਉਨ੍ਹਾਂ ਨੇ ਆਪਣੀ ਲਾਈਫ ਦੇ ਕਈ ਰਾਜ਼ ਫੈਨਸ ਦੇ ਸਾਹਮਣੇ ਪੇਸ਼ ਕਿੱਤੇ ਹਨ। ਉਨ੍ਹਾਂ ਦੇ ਫ਼ਿਲਮਾਂ bollywood film ‘ਚ ਕਦਮ ਰੱਖਣ, ਪਰਸਨਲ ਤੋਂ ਲੈ ਕੇ ਪ੍ਰੋਫੇਸ਼ਨਲ ਤਕ ਸਾਰੀਆਂ ਗੱਲਾਂ ਫੈਨਸ ਨੂੰ ਇਸ ਕਿਤਾਬ ਰਾਹੀਂ ਪਤਾ ਲੱਗ ਜਾਣਗੀਆਂ। ਸੰਜੇ ਨੇ ਬਾਇਓਗ੍ਰਾਫੀ ‘ਚ ਆਪਣੀ ਲਾਈਫ ਦੇ ਹਰ ਪਹਿਲੂ ਬਾਰੇ ਲਿਖਿਆ ਹੈ।

ਰਿਤਿਕ Hrithik roshan ਨੇ ਇਸ ਦੀ ਫਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ, "ਇਹ ਅਸਲੀ ਖ਼ਾਨ ਹੈ, ਪਰ ਇਸ ਦੀ ਅਸਲ ਜਿੰਦਗੀ ਦੀ ਕਹਾਣੀ ਕੀ ਹੈ, ਉਹ ਤੁਹਾਨੂੰ ਆਟੋਬਾਇਓਗ੍ਰਾਫੀ ‘ਚ ਪਤਾ ਲੱਗੇਗੀ, ਇਹ ਜਲਦੀ ਹੀ ਲਾਚ ਹੋਣ ਵਾਲੀ ਹੈ ਤੇ ਇਹ ਹੈ ‘ਦ ਬੈਸਟ ਮਿਸਟੇਕ ਆਫ ਮਾਈ ਲਾਈਫ’ ਦਾ ਫਸਟ ਲੁੱਕ।"


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network