ਗਿੱਪੀ ਗਰੇਵਾਲ ਦਾ ਗੀਤ "ਹੁਕਮ ਦਾ ਯੱਕਾ" ਹੋਇਆ ਰਿਲੀਜ਼

Written by  Rajan Sharma   |  October 17th 2018 08:07 AM  |  Updated: October 17th 2018 08:07 AM

ਗਿੱਪੀ ਗਰੇਵਾਲ ਦਾ ਗੀਤ "ਹੁਕਮ ਦਾ ਯੱਕਾ" ਹੋਇਆ ਰਿਲੀਜ਼

ਫੈਨਸ ਦੀ ਲੰਬੀ ਉਡੀਕ ਤੋਂ ਬਾਅਦ ਗਿੱਪੀ ਗਰੇਵਾਲ ਆਪਣੇ ਨਵੇਂ ਗੀਤ "ਹੁਕਮ ਦਾ ਯੱਕਾ" hukam da yakka ਲੈਕੇ ਪੇਸ਼ ਹਨ| ਗੀਤ ਰਿਲੀਜ਼ ਹੋ ਚੁੱਕਾ ਹੈ ਅਤੇ ਸੋਸ਼ਲ ਮੀਡਿਆ ਤੇ ਕਾਫੀ ਟਰੈਂਡ ਕਰ ਰਿਹਾ ਹੈ| ਆਪਣੀ ਧਮਾਕੇਧਾਰ ਫਿਲਮ "ਮਰ ਗਏ ਓਏ ਲੋਕੋ" ਤੋਂ ਬਾਅਦ ਇਹ ਗਿੱਪੀ ਗਰੇਵਾਲ ਦਾ ਪਹਿਲਾ ਸਿੰਗਲ ਮਿਊਜ਼ਿਕ ਟਰੈਕ ਹੈ| ਇਸ ਵਿੱਚ ਗਿਪੀ ਦਾ ਟਸ਼ਨ ਅਤੇ ਸਵੈਗ ਕੁਝ ਵੱਖਰਾ ਹੀ ਹੈ| ਇਸ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਪੁਲਿਸ ਵਾਲੀ ਵੀ ਗਿੱਪੀ ਦੇ ਖਿਲਾਫ ਹੁੰਦੇ ਹੋਏ ਉਸਦੇ ਅਲੱਗ ਅੰਦਾਜ ਨਾਲ ਪਿਆਰ ਕਰ ਬੈਠਦੀ ਹੈ| ਜਿਥੇ ਇਸ ਗੀਤ ਨੂੰ ਗਿੱਪੀ ਗਰੇਵਾਲ gippy grewal ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਓਥੇ ਹੀ ਇਸਦੇ ਬੋਲ ਨਰਿੰਦਰ ਬਾਠ ਦੁਆਰਾ ਲਿਖੇ ਗਏ ਹਨ| ਇਸਦਾ ਬੇਹੱਦ ਖ਼ੂਬਸੂਰਤ ਵੀਡੀਓ ਬਲਜੀਤ ਸਿੰਘ ਦਿਓ ਦੁਆਰਾ ਬਣਾਇਆ ਗਿਆ ਹੈ| ਇਸ ਦਾ ਮਿਊਜ਼ਿਕ ਦੇਸੀ ਕਰਿਊ ਵਲੋਂ ਦਿੱਤਾ ਗਿਆ |

https://www.youtube.com/watch?v=dIZ1Tnyotfc

ਇਸ ਗੀਤ ਬਾਰੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਇੱਕ ਪੋਸਟ ਸਾਂਝਾ ਕਰਕੇ ਜਾਣਕਾਰੀ ਦਿੱਤੀ ਸੀ| ਜਿੱਥੇ ਉਹਨਾਂ ਨੇ ਦੱਸਿਆ ਕਿ ਉਹ ਜਲਦ ਹੀ ਆਪਣਾ ਇੱਕ ਸਿੰਗਲ ਟਰੈਕ ਲੈਕੇ ਆ ਰਹੇ ਹਨ ਅਤੇ ਉਸਦੀ ਰਿਲੀਜ਼ ਡੇਟ ਉਹ ਜਲਦ ਦਸਣਗੇ| ਇਹਨਾਂ ਹੀ ਨਹੀਂ ਉਹਨਾਂ ਨੇ ਆਪਣੀ ਏਕਮ ਪੋਸਟ ਸਾਂਝਾ ਕਰਦੇ ਹੋਏ ਫੈਨਸ ਕੋਲੋਂ ਇਹ ਵੀ ਪੁੱਛਿਆ ਹੈ ਕਿ ਉਹ ਕਿਹੜਾ ਗੀਤ ਸੁਣਨਾ ਚਾਉਂਦੇ ਹਨ| ਉਹਨਾਂ ਨੇ ਪੋਸਟ ਸਾਂਝਾ ਕਰਦੇ ਹੋਏ ਨਾਲ ਲਿਖਿਆ ਕਿ : Kidda song kariyae…? 1) kharka-Darka 2) Romantic 3) Sad 4)Bhangra .

https://www.instagram.com/p/BnvMUTSji5r/?taken-by=gippygrewal


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network