Advertisment

ਇਸ ਵਜ੍ਹਾ ਕਰਕੇ ਇਸ ਅੰਗੂਠੀ ਦਾ ਨਾਂਅ ਦਰਜ ਹੋਇਆ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ

author-image
By Rupinder Kaler
New Update
ਇਸ ਵਜ੍ਹਾ ਕਰਕੇ ਇਸ ਅੰਗੂਠੀ ਦਾ ਨਾਂਅ ਦਰਜ ਹੋਇਆ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ
Advertisment
ਗਹਿਣੇ ਔਰਤਾਂ ਦੀ ਪਹਿਲੀ ਪਸੰਦ ਹੁੰਦੇ ਹਨ । ਹੈਦਰਾਬਾਦ ਦੇ ਇੱਕ ਜੌਹਰੀ ਨੇ ਅਜਿਹੀ
Advertisment
ਅੰਗੂਠੀ ਬਣਾਈ ਹੈ ਜਿਸ ਦੇ ਹਰ ਪਾਸੇ ਚਰਚੇ ਹਨ । 7 ਹਜ਼ਾਰ ਤੋਂ ਜ਼ਿਆਦਾ ਹੀਰਿਆਂ ਨੂੰ ਜੜ ਕੇ ਬਣਾਈ ਗਈ ਇਸ ਅੰਗੂਠੀ ਨਾਲ ਉਸ ਨੇ ਇੱਕ ਮਿਸਾਲ ਵੀ ਕਾਇਮ ਕੀਤੀ ਹੈ। ਇਸ ਅੰਗੂਠੀ ਦਾ ਨਾਂ ਗਿੰਨੀਜ਼ ਬੁੱਕ ਵਿੱਚ ਦਰਜ ਕੀਤਾ ਗਿਆ ਹੈ। ਹੀਰਿਆਂ ਨਾਲ ਭਰੀ ਹਰ ਅੰਗੂਠੀ ਖਾਸ ਹੁੰਦੀ ਹੈ, ਪਰ ਇਸ ਅੰਗੂਠੀ ਦੀ ਖਾਸੀਅਤ ਕਈ ਹਜ਼ਾਰ ਹੀਰੇ ਹਨ। publive-image
Advertisment
ਹੋਰ ਪੜ੍ਹੋ :- ਅਰਮਾਨ ਬੇਦਿਲ ਦੇ ਘਰ ਆਈ ਨੰਨ੍ਹੀ ਪਰੀ, ਮਾਮਾ ਬਣਨ ਦੀ ਖੁਸ਼ੀ ਸਭ ਨਾਲ ਕੀਤੀ ਸਾਂਝੀ, ਕਮੈਂਟ ਕਰਕੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ ਅੱਜ ਹੈ ਬਾਲੀਵੁੱਡ ਅਦਾਕਾਰਾ ਪੂਜਾ ਬਤਰਾ ਦਾ ਜਨਮ ਦਿਨ, ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਦੇ ਰਹੇ ਹਨ ਜਨਮ ਦਿਨ ਦੀ ਵਧਾਈ ਕੁੱਲ 7,801 ਹੀਰੇ ਰਿੰਗ ਵਿੱਚ ਲਾਏ ਹਨ, ਜੋ
Advertisment
ਵਿਸ਼ਵ ਰਿਕਾਰਡ ਹੈ। ਰਿੰਗ ਫੁੱਲ ਦੀ ਸ਼ਕਲ ਵਿੱਚ ਹੈ। ਇਸ ਦਾ ਨਾਂ 'ਦ ਡਿਵੀਇਨ-7801 ਬ੍ਰਹਮ ਵਜ੍ਰ ਕਮਲਮ' ਰੱਖਿਆ ਗਿਆ ਹੈ। ਹੈਦਰਾਬਾਦ ਸਥਿਤ ਹੀਰਾ ਵਪਾਰੀ ਕੋਟੀ ਸ੍ਰੀਕਾਂਤ ਨੇ ਇਸ ਨੂੰ ਬਣਾਇਆ ਹੈ। ring ਕੋਟੀ ਨੇ ਇਸ ਅੰਗੂਠੀ ਨੂੰ ਹਿਮਾਲਿਆ ਵਿੱਚ ਪਏ ਦੁਰਲੱਭ ਫੁੱਲ ਬ੍ਰਹਮਾਕਮਲ ਤੋਂ ਪ੍ਰੇਰਿਤ ਹੋ ਕੇ ਬਣਾਇਆ ਹੈ। ਇਸ ਅੰਗੂਠੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ। publive-image   ਗਿੰਨੀਜ਼ ਬੁੱਕ ਨੇ ਇਸ ਦੀ ਮੇਕਿੰਗ ਦੀ ਵੀਡੀਓ ਵੀ ਆਪਣੇ ਫੇਸਬੁੱਕ 'ਤੇ ਸ਼ੇਅਰ ਕੀਤੀ ਹੈ। ਕੋਟੀ ਸ੍ਰੀਕਾਂਤ ਨੇ ਕਿਹਾ ਕਿ ਜਦੋਂ ਅਗਸਤ 2019 ਵਿੱਚ ਅੰਗੂਠੀ ਦਾ ਡਿਜ਼ਾਇਨ ਪੂਰਾ ਹੋਇਆ ਸੀ, ਤਾਂ ਉਸ ਨੇ ਇਸ ਨੂੰ ਗਿੰਨੀਜ਼ ਬੁੱਕ ਲਈ ਭੇਜਿਆ ਸੀ। ਹੁਣ ਜਦੋਂ ਅੰਗੂਠੀ ਦਾ ਨਾਂ ਕਿਤਾਬ ਵਿੱਚ ਦਰਜ ਕੀਤਾ ਗਿਆ ਹੈ, ਉਹ ਕਾਫ਼ੀ ਖੁਸ਼ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment