Advertisment

ਦੀਪੇਸ਼ ਰਾਹੀ ਤੇ ਮੁਕੇਸ਼ ਰਾਹੀ ਦੇ ਨਵੇਂ ਗੀਤ ‘ਇਬਾਦਤ’ ਦਾ 24 ਫਰਵਰੀ ਨੂੰ ਹੋ ਰਿਹਾ ਹੈ ਪੀਟੀਸੀ ਪੰਜਾਬੀ ’ਤੇ ਵਰਲਡ ਪ੍ਰੀਮੀਅਰ

author-image
By Rupinder Kaler
New Update
ਦੀਪੇਸ਼ ਰਾਹੀ ਤੇ ਮੁਕੇਸ਼ ਰਾਹੀ ਦੇ ਨਵੇਂ ਗੀਤ ‘ਇਬਾਦਤ’ ਦਾ 24 ਫਰਵਰੀ ਨੂੰ ਹੋ ਰਿਹਾ ਹੈ ਪੀਟੀਸੀ ਪੰਜਾਬੀ ’ਤੇ ਵਰਲਡ ਪ੍ਰੀਮੀਅਰ
Advertisment
ਪੀਟੀਸੀ ਰਿਕਾਰਡਜ਼ ਵੱਲੋਂ ਦੀਪੇਸ਼ ਰਾਹੀ ਤੇ ਮੁਕੇਸ਼ ਰਾਹੀ ਦਾ ਨਵਾਂ ਗੀਤ ਛੇਤੀ ਰਿਲੀਜ਼ ਕੀਤਾ ਜਾ ਰਿਹਾ ਹੈ । ‘ਇਬਾਦਤ’ ਟਾਈਟਲ ਹੇਠ ਇਸ ਗਾਣੇ ਦਾ 24 ਫਰਵਰੀ ਨੂੰ ਪੀਟੀਸੀ ਪੰਜਾਬੀ ’ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਜਾਵੇਗਾ ।ਦੀਪੇਸ਼ ਰਾਹੀ ਤੇ ਮੁਕੇਸ਼ ਰਾਹੀ ਦੇ ਇਸ ਗਾਣੇ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ । ਗਾਣੇ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ ।ਦੀਪੇਸ਼ ਰਾਹੀ ਤੇ ਮੁਕੇਸ਼ ਰਾਹੀ ਦੇ ਪ੍ਰਸ਼ੰਸਕ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਰਿਕਾਰਡਜ਼ ਵੱਲੋਂ ਹਰ ਦਿਨ ਨਵੇਂ ਗਾਣੇ ਰਿਲੀਜ਼ ਕੀਤੇ ਜਾ ਰਹੇ ਹਨ । ਇਸ ਤੋਂ ਤੋਂ ਪਹਿਲਾ ਹੰਸ ਰਾਜ ਹੰਸ, ਮਾਸਟਰ ਸਲੀਮ, ਖ਼ਾਨ ਸਾਬ ਸਮੇਤ ਕਈ ਵੱਡੇ ਗਾਇਕ ਪੀਟੀਸੀ ਰਿਕਾਰਡਜ਼ ਤੇ ਆਪਣੇ ਗਾਣੇ ਰਿਲੀਜ਼ ਕਰ ਚੁੱਕੇ ਹਨ ।
Advertisment
Advertisment

Stay updated with the latest news headlines.

Follow us:
Advertisment
Advertisment
Latest Stories
Advertisment