‘ਇੱਕ ਸੰਧੂ ਹੁੰਦਾ ਸੀ’ ਦਾ ਨਵਾਂ ਗੀਤ ‘ਸੋਨੇ ਦੀ ਵੰਗ’ ਗਿੱਪੀ ਗਰੇਵਾਲ ਤੇ ਇੰਦਰ ਕੌਰ ਦੀ ਆਵਾਜ਼ ‘ਚ ਹੋਵੇਗਾ ਰਿਲੀਜ਼ By Lajwinder kaur 20 Feb 2020 | Updated On 20 Feb 2020 13:25 IST in Punjabi Buzz New Update Advertisment ਯਾਰੀਆਂ ਦੀਆਂ ਗੱਲਾਂ ਕਰਦੀ ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਦਾ ਇੱਕ ਹੋਰ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਿਹਾ ਹੈ । ਸੋਨੇ ਦੀ ਵੰਗ ਟਾਈਟਲ ਹੇਠ ਰਿਲੀਜ਼ ਹੋਣ ਜਾ ਰਹੇ ਇਸ ਗੀਤ ਨੂੰ ਗਿੱਪੀ ਗਰੇਵਾਲ ਤੇ ਇੰਦਰ ਕੌਰ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਣਗੇ । View this post on Instagram Lao G Bhangre Lyi Hjo Ready Nwa Gana Sone Di Wang Releasing Tomorrow ? #IkSandhuHundaSi #28Feb2020 @gippygrewal @nehasharmaofficial @iksandhuhundasi_ @thehumblemusic @babbalrai9 @theroshanprince @rakesshhmehta @official.jassgrewal @raghveerboliofficial @anmolkwatra96 @princekanwaljitsingh @dheerajkkumar @jaspremdhillon @shamkaushal09 @vikramjeetvirk @princekanwaljitsingh @bally_singh_kakar @munishomjee @omjeestarstudioss #gippygrewal #nehasharma #humblemusic #roshanprince #babbalrai #Sonediwang A post shared by Ik Sandhu Hunda Si (@iksandhuhundasi_) on Feb 19, 2020 at 10:38pm PST Advertisment ਹੋਰ ਵੇਖੋ:ਰਾਜ ਰਣਜੋਧ 'ਟੌਮੀ' ਗੀਤ ਤੋਂ ਬਾਅਦ ਹੁਣ ਇਸ ਗੀਤ ਨਾਲ ਪਾਉਣ ਜਾ ਰਹੇ ਧੱਕ,ਪੀਟੀਸੀ ਪੰਜਾਬੀ 'ਤੇ ਹੋਵੇਗਾ ਪ੍ਰੀਮੀਅਰ ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਦਾ ਹੋਵੇਗਾ । ਹੰਬਲ ਮਿਊਜ਼ਿਕ ਦੇ ਲੇਬਲ ਹੇਠ ਇਹ ਗੀਤ 21 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । View this post on Instagram Sandhu Te Simran Di Jodi 28 Feb Nu ?? #IkSandhuHundaSi Releasing On 28th February 2020 ?? @gippygrewal @nehasharmaofficial @iksandhuhundasi_ @thehumblemusic @babbalrai9 @theroshanprince @rakesshhmehta @official.jassgrewal @raghveerboliofficial @anmolkwatra96 @princekanwaljitsingh @dheerajkkumar @jaspremdhillon @shamkaushal09 @vikramjeetvirk @princekanwaljitsingh @bally_singh_kakar @munishomjee @omjeestarstudioss #gippygrewal #nehasharma #humblemusic #roshanprince #babbalrai A post shared by Gippy Grewal (@gippygrewal) on Feb 18, 2020 at 7:30pm PST ਐਕਸ਼ਨ, ਰੋਮਾਂਸ ਤੇ ਡਰਾਮੇ ਵਾਲੀ ਇਸ ਫ਼ਿਲਮ ਨੂੰ ਰਕੇਸ਼ ਮਹਿਤਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ । ‘ਇੱਕ ਸੰਧੂ ਹੁੰਦਾ ਸੀ’ ਦੇ ਅਹਿਮ ਕਿਰਦਾਰਾਂ ‘ਚ ਨਜ਼ਰ ਆਉਣਗੇ ਗਿੱਪੀ ਗਰੇਵਾਲ, ਨੇਹਾ ਸ਼ਰਮਾ, ਰੌਸ਼ਨ ਪ੍ਰਿੰਸ, ਬੱਬਲ ਰਾਏ, ਵਿਕਰਮਜੀਤ, ਜੱਸ ਗਰੇਵਾਲ, ਮੁਕੁਲ ਦੇਵ, ਧੀਰਜ ਕੁਮਾਰ ਤੋਂ ਇਲਾਵਾ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ । ‘ਇੱਕ ਸੰਧੂ ਹੁੰਦਾ ਸੀ’ 28 ਫਰਵਰੀ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ । #gippy-grewal #desi-crew #happy-raikoti #inder-kaur #neha-sharma #ik-sandhu-hunda-si #sone-di-wang Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article