Advertisment

‘ਕ੍ਰੇਜ਼ੀ ਟੱਬਰ’ ਦੇ ਘਰ ਪਈ ਇਨਕਮ ਟੈਕਸ ਦੀ ਰੇਡ, ਵੇਖੋ ਅੱਜ ਦੇ ਐਪੀਸੋਡ ‘ਚ ਕਿਵੇਂ ਬਚੇਗਾ ਰੇਡ ਤੋਂ ਪਰਿਵਾਰ

author-image
By Shaminder
New Update
‘ਕ੍ਰੇਜ਼ੀ ਟੱਬਰ’ ਦੇ ਘਰ ਪਈ ਇਨਕਮ ਟੈਕਸ ਦੀ ਰੇਡ, ਵੇਖੋ ਅੱਜ ਦੇ ਐਪੀਸੋਡ ‘ਚ ਕਿਵੇਂ ਬਚੇਗਾ ਰੇਡ ਤੋਂ ਪਰਿਵਾਰ
Advertisment
ਪੀਟੀਸੀ ਪੰਜਾਬੀ ‘ਤੇ ਅੱਜ ਰਾਤ ਨੂੰ
Advertisment
ਕ੍ਰੇਜ਼ੀ ਟੱਬਰ ਦੇ ਘਰ ਪੈਣ ਵਾਲੀ ਹੈ ਰੇਡ ਅਤੇ ਉਹ ਵੀ ਇਨਕਮ ਟੈਕਸ ਵਾਲਿਆਂ ਦੀ । ਇਸ ਰੇਡ ਤੋਂ ਬਚਣ ਲਈ ਕ੍ਰੇਜ਼ੀ ਟੱਬਰ ਨੇ ਘਰ ਦਾ ਹਰ ਕੋਨਾ ਖਾਲੀ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਘਰ ‘ਚ ਪਿਆ ਸਾਰਾ ਸੋਨਾ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਵੰਡ ਕੇ ਪਾ ਲਿਆ । ਕੀ ਹੁਣ ਇਹ ਪਰਿਵਾਰ ਇਨਕਮ ਟੈਕਸ ਦੀ ਰੇਡ ਤੋਂ ਬਚ ਪਾਏਗਾ । Crazy Tabbar ਹੋਰ ਪੜ੍ਹੋ : ਕੋਰੋਨਾ ਵੈਕਸੀਨ ਦੀ ਕੀਮਤ ਨੂੰ ਲੈ ਕੇ ਸੋਨੂੰ ਸੂਦ ਨੇ ਕੀਤਾ ਟਵੀਟ
Advertisment
Crazy tabbar ਇਹ ਸਭ ਵੇਖਣ ਨੂੰ ਮਿਲੇਗਾ ਕ੍ਰੇਜ਼ੀ ਟੱਬਰ ਦੇ ਅੱਜ ਦੇ ਇਸ ਐਪੀਸੋਡ ‘ਚ । ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।ਇਸ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ । crazy Tabbar ਪੀਟੀਸੀ ਪੰਜਾਬੀ ਵੱਲੋਂ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਕਈ ਨਵੇਂ ਸ਼ੋਅ ਸ਼ੁਰੂ ਕੀਤੇ ਗਏ ਹਨ ਅਤੇ ਦਰਸ਼ਕਾਂ ਨੂੰ ਵੀ ਇਹ ਸ਼ੋਅ ਕਾਫੀ ਪਸੰਦ ਆ ਰਹੇ ਹਨ । ਪੀਟੀਸੀ ਪੰਜਾਬੀ ਵੱਲੋਂ ਨਵੇਂ ਟੈਲੇਂਟ ਨੂੰ ਦੇਸ਼ ਦੁਨੀਆ ਦੇ ਹਰ ਕੋਨੇ ‘ਚ ਪਹੁੰਚਾਉਣ ਦੇ ਲਈ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਕਈ ਰਿਆਲਟੀ ਸ਼ੋਅ ਵੀ ਸ਼ੁਰੂ ਕੀਤੇ ਗਏ ਹਨ ।
 
View this post on Instagram
 

A post shared by PTC Punjabi (@ptc.network)

Advertisment

Stay updated with the latest news headlines.

Follow us:
Advertisment
Advertisment
Latest Stories
Advertisment