Advertisment

ਦੇਖੋ ਗੋਰੇ ਰੰਗ ਗੀਤ ‘ਚ ਇੰਦਰ ਚਾਹਲ ਤੇ ਮਿਲਿੰਦ ਗਾਬਾ ਦੀ ਜੋੜੀ ਪਾ ਰਹੀ ਹੈ ਧੂਮ

author-image
By Lajwinder kaur
New Update
ਦੇਖੋ ਗੋਰੇ ਰੰਗ ਗੀਤ ‘ਚ ਇੰਦਰ ਚਾਹਲ ਤੇ ਮਿਲਿੰਦ ਗਾਬਾ ਦੀ ਜੋੜੀ ਪਾ ਰਹੀ ਹੈ ਧੂਮ
Advertisment
ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਤੇ ਪਹਿਲੀ ਵਾਰ ਇੰਦਰ ਚਾਹਲ ਤੇ ਮਿਲਿੰਦ ਗਾਬਾ ‘ਗੋਰਾ ਰੰਗ’ ਗੀਤ  ਦੇ ‘ਚ ਇਕੱਠੇ ਨਜ਼ਰ ਆ ਰਹੇ ਹਨ। ਇਸ ਦੀ ਜਾਣਕਾਰੀ ਪੰਜਾਬ ਦੇ ਡੈਸ਼ਿੰਗ ਪੰਜਾਬੀ ਗਾਇਕ ਇੰਦਰ ਚਾਹਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਦਾ ਲਿੰਕ ਪਾ ਦਿੱਤੀ ਹੈ।
Advertisment
ਹੋਰ ਵੇਖੋ:ਸਪਨਾ ਚੌਧਰੀ ਦੀ ਮੂਵੀ ‘ਦੋਸਤੀ ਕੇ ਸਾਈਡ ਇਫੈਕਟਸ’ ਦਾ ਪਹਿਲਾਂ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ ਜੀ ਹਾਂ, ਇੰਦਰ ਚਾਹਲ ਤੇ ਮਿਲਿੰਦ ਗਾਬਾ ਦਾ ਗੋਰਾ ਰੰਗ ਗੀਤ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਇੰਦਰ ਚਾਹਲ ਤੇ ਮਿਲਿੰਦ ਗਾਬਾ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗੋਰੇ ਰੰਗ ਗੀਤ ਦੀ ਵੀਡੀਓ ਵੀ ਮਸਤੀ ਵਾਲੀ ਬਣਾਈ ਗਈ ਹੈ। ਗੋਰਾ ਰੰਗ ਗੀਤ ਦੇ ਬੋਲ ਨਿਰਮਾਨ ਨੇ ਲਿਖੇ ਹਨ ਤੇ ਮਿਊਜ਼ਿਕ ਰਜਤ ਨਾਗਪਾਲ ਨੇ ਦਿੱਤਾ ਹੈ। ਗੀਤ ਦੀ ਵੀਡੀਓ ਸਹੱਬੀ ਵੱਲੋਂ ਤਿਆਰ ਕੀਤੀ ਹੈ। ਜਿਸ ‘ਚ ਇੰਦਰ ਚਾਹਲ ਤੇ ਮਿਲਿੰਦ ਗਾਬਾ ਦਾ ਬਹੁਤ ਖੂਬਸੂਰਤ ਨਜ਼ਰ ਆ ਰਹੇ ਹਨ। ਵੀਡੀਓ ‘ਚ ਇੰਦਰ ਤੇ ਗਾਬਾ ਦੀ ਮਸਤੀ ਤੇ ਚੁਲਬਲੇ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਗੀਤ ‘ਚ ਦੱਸਿਆ ਗਿਆ ਹੈ ਕਿ ਕਿਵੇਂ ਮੁੰਡਾ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ, ਤੇ ਮੁਟਿਆਰ ਨੂੰ ਕਿੰਨਾ ਜ਼ਿਆਦਾ ਪਸੰਦ ਕਰਦਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਨੂੰ ਇੰਦਰ ਚਾਹਲ ਤੇ ਮਿਲਿੰਦ ਗਾਬਾ ਦੇ ਇਹ ਰੋਮਾਂਟਿਕ ਬੀਟ ਸੌਂਗ ਖੂਬ ਪਸੰਦ ਆ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment