Advertisment

ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ਮੈਚ ਹਾਰੀ

author-image
By Rupinder Kaler
New Update
ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ਮੈਚ ਹਾਰੀ
Advertisment
ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ
Advertisment
ਸੈਮੀਫਾਈਨਲ ਮੈਚ ਵਿਚ ਹਾਰ ਗਈ ਹੈ । ਅਰਜਨਟੀਨਾ ਨੇ ਭਾਰਤ ਨੂੰ 2-1 ਨਾਲ ਹਰਾਇਆ ਹੈ । ਇਸ ਹਾਰ ਤੋਂ ਬਾਅਦ ਭਾਰਤੀ ਟੀਮ ਕਾਂਸੀ ਦੇ ਤਮਗੇ ਲਈ ਗ੍ਰੇਟ ਬ੍ਰਿਟੇਨ ਦੇ ਖਿਲਾਫ ਮੈਚ ਖੇਡੇਗੀ । ਅਰਜਨਟੀਨਾ ਖਿਲਾਫ ਮੈਚ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਪਹਿਲੇ ਕੁਆਰਟਰ ਦੀ ਸ਼ੁਰੂਆਤ ਵਿੱਚ ਗੋਲ ਕੀਤਾ। ਗੁਰਜੀਤ ਕੌਰ ਨੇ ਪੈਨਲਟੀ ਰਾਹੀਂ ਇਹ ਗੋਲ ਕੀਤਾ। publive-image ਹੋਰ ਪੜ੍ਹੋ :
Advertisment
‘ਬੈਲ ਬੌਟਮ’ ਫ਼ਿਲਮ ਵਿੱਚ ਲਾਰਾ ਦੱਤਾ ਇੰਦਰਾ ਗਾਂਧੀ ਦੇ ਕਿਰਦਾਰ ਵਿੱਚ ਆਵੇਗੀ ਨਜ਼ਰ publive-image ਭਾਰਤ ਅਰਜਨਟੀਨਾ ਤੋਂ 1-0 ਨਾਲ ਅੱਗੇ ਹੋ ਗਿਆ। ਭਾਰਤੀ ਟੀਮ ਨੇ ਸ਼ੁਰੂਆਤ ਵਿਚ ਇੱਕ ਗੋਲ ਕਰਕੇ ਅਰਜਨਟੀਨਾ ਉੱਤੇ ਦਬਾਅ ਬਣਾਇਆ ਅਤੇ ਚੰਗੀ ਖੇਡ ਦੇ ਬਾਵਜੂਦ ਟੀਮ ਨੂੰ ਹੁਣ ਕਾਂਸੇ ਦੇ ਤਮਗੇ ਲਈ ਖੇਡਣਾ ਪਵੇਗਾ।ਅਰਜਨਟੀਨਾ ਨੇ ਦੂਜੇ ਅਤੇ ਤੀਜੇ ਕੁਆਟਰਜ਼ ਵਿਚ ਦੋ ਗੋਲ ਕਰਕੇ ਮੈਚ ਉੱਤੇ ਜੇਤੂ ਪਕੜ ਬਣਾ ਲਈ ਅਤੇ ਚੌਥੇ ਕੁਆਟਰਜ਼ ਵਿਚ ਜ਼ੋਰਦਾਰ ਭਾਰਤੀ ਹੱਲੇ ਰਾਹੀਂ ਜਿੱਤ ਦਾ ਰਾਹ ਪੱਧਰਾ ਨਹੀਂ ਕਰ ਸਕੇ। publive-image ਭਾਰਤੀ ਟੀਮ ਨੂੰ ਦੂਜੇ ਤੇ ਤੀਜੇ ਕੁਆਟਰਜ਼ ਦੌਰਾਨ ਤਿੰਨ ਪਲੈਨਟੀ ਕਾਰਨਰ ਮਿਲੇ ਪਰ ਟੀਮ ਇਸ ਨੂੰ ਗੋਲਾਂ ਵਿਚ ਨਹੀਂ ਬਦਲ ਸਕੀ। ਇਹੀ ਟੀਮ ਲਈ ਸਭ ਤੋਂ ਵੱਡੀ ਨੁਕਸਾਨ ਸਾਬਿਤ ਹੋਈ।ਭਾਰਤ ਦੀ ਤਰਫ਼ੋ ਇੱਕੋ ਇੱਕ ਗੋਲ ਟੀਮ ਦੀ ਡਰੈਗ ਫਲਿੱਕਰ ਗੁਰਜੀਤ ਕੌਰ ਨੇ ਕੀਤਾ।ਭਾਰਤੀ ਮਹਿਲਾ ਹਾਕੀ ਟੀਮ ਨੇ ਫੀਲਡ ਵਿਚ ਕਮਾਲ ਦੀ ਖੇਡ ਦਿਖਾਈ ਪਰ ਪਲੈਨਟੀ ਕਾਰਨਜ਼ ਨੂੰ ਗੋਲਾਂ ਵਿਚ ਨਾ ਬਦਲ ਸਕਣ ਦੀ ਘਾਟ ਟੀਮ ਦੀ ਹਾਰ ਦਾ ਕਾਰਨ ਬਣੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment