ਪ੍ਰਿਯੰਕਾ ਦੇ ਵਿਆਹ ਦੀ ਡ੍ਰੈੱਸ ਦੀ ਕੀਮਤ ਸੁਣ ਕੇ ਉੱਡ ਜਾਣਗੇ ਹੋਸ਼ ਦੇਖੋ ਤਸਵੀਰਾਂ 

Written by  Rupinder Kaler   |  October 29th 2018 08:12 AM  |  Updated: October 29th 2018 08:30 AM

ਪ੍ਰਿਯੰਕਾ ਦੇ ਵਿਆਹ ਦੀ ਡ੍ਰੈੱਸ ਦੀ ਕੀਮਤ ਸੁਣ ਕੇ ਉੱਡ ਜਾਣਗੇ ਹੋਸ਼ ਦੇਖੋ ਤਸਵੀਰਾਂ 

ਬਾਲੀਵੁੱਡ ਵਿੱਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਤੇ ਇਹ ਸ਼ੁਰੂਆਤ ਪ੍ਰਿਯੰਕਾ ਦੇ ਵਿਆਹ ਤੋਂ ਹੋਈ ਹੈ । ਪ੍ਰਿਯੰਕਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ । ਪ੍ਰਿਯੰਕਾ ਨਿੱਕ ਜੋਨਸ ਨਾਲ ਇਸ ਸਾਲ ਦੇ ਅੰਤ ਵਿੱਚ ਵਿਆਹ ਕਰ ਰਹੀ ਹੈ।ਬੀਤੇ ਦਿਨ ਨਿਊਯਾਰਕ ਵਿਚ ਪ੍ਰਿਯੰਕਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਕੀਤੀਆਂ ਗਈਆਂ ਇਸ ਮੌਕੇ ਪਿਯੰਕਾ ਦੇ ਨਾਲ ਉਸ ਦੇ ਕਰੀਬੀ ਤੇ ਹਾਲੀਵੁੱਡ ਦੇ ਸਟਾਰਸ ਮੌਜੂਦ ਰਹੇ ।

ਹੋਰ ਵੇਖੋ : ਇੰਦਰ ਪੰਡੋਰੀ ਨੂੰ ਹੈ ਪ੍ਰਾਈਵੇਸੀ ਪਸੰਦ ,ਆਪਣੇ ਵਿਚੋਲਿਆਂ ਨੂੰ ਵੀ ਨਹੀਂ ਬੈਠਣ ਦਿੰਦੇ ਗੱਡੀ ‘ਚ !

https://www.instagram.com/p/BpgKLv3g4LB/?taken-by=priyankachoprastyle

ਰਸਮਾਂ ਦੌਰਾਨ ਪ੍ਰਿਯੰਕਾ ਨੇ ਵਾਈਟ ਕਲਰ ਦਾ ਗਾਉਨ ਪਾਇਆ ਸੀ ਜਿਸ 'ਚ ਬਾਲੀਵੁੱਡ ਦੀ ਇਸ ਰਾਣੀ ਦੀ ਖੂਬਸੁਰਤੀ ਦੇਖਦੇ ਹੀ ਬਣਦੀ ਸੀ

ਹੋਰ ਵੇਖੋ :ਪਰੀਨੀਤੀ ਚੋਪੜਾ ਦੇ ਦਿਨ ਚਲ ਰਹੇ ਹਨ ਮਾੜੇ, ‘ਲਾਈਫ ਇਨ ਮੈਟਰੋ-2’ ‘ਚੋਂ ਆਊਟ

Priyanka Chopra Looked Prettiest On Bridal Shower Priyanka Chopra Looked Prettiest On Bridal Shower

ਪ੍ਰਿਯੰਕਾ ਦੇ ਵਿਆਹ ਦੀ ਰਸਮ ਬਾਰੇ ਸਟਾਈਲਿਸਟ ਮਿਮੀ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ । ਤਸਵੀਰਾਂ ਸ਼ੇਅਰ ਕਰਦੇ ਹੋਏ ਮਿਮੀ ਨੇ ਲਿਖਿਆ, 'ਸਾਡੀ ਦੁਲਹਨ'। ਖਬਰਾਂ ਦੀ ਮੰਨੀਏ ਤਾਂ ਨਿੱਕ ਤੇ ਪ੍ਰਿਯੰਕਾ ਨੇ ਆਪਣੇ ਵਿਆਹ ਲਈ ਰਾਜਸਥਾਨ ਦੇ ਜੋਧਪੁਰ ਨੂੰ ਚੁਣਿਆ ਹੈ ਜਿੱਥੇ ਦੋਵੇਂ ਹਿੰਦੂ ਰੀਤਾਂ ਮੁਤਾਬਕ ਵਿਆਹ ਕਰਨਗੇ।

ਹੋਰ ਵੇਖੋ :ਕੌਰ-ਬੀ ਦਾ ਇਹ ਅੰਦਾਜ਼ ਵੀ ਲੋਕਾਂ ਨੂੰ ਆਇਆ ਖੂਬ ਪਸੰਦ , ਦੇਖੋ ਵੀਡੀਓ

https://www.instagram.com/p/Bpf6XpAgOf2/?taken-by=priyankachoprastyle

ਪ੍ਰਿਯੰਕਾ ਤੇ ਨਿੱਕ ਨੇ ਅਜੇ ਤੱਕ ਆਪਣੇ ਵਿਆਹ ਦੀ ਤਾਰੀਕਾਂ ਐਲਾਨ ਨਹੀਂ ਕੀਤਾ ਪਰ ੨੦੧੮ ਸਾਲ ਆਪਣੇ ਆਖਰੀ ਪੜਾਅ ਵਿੱਚ  ਬਾਲੀਵੁੱਡ ਦੀਆਂ ਵੱਡੀਆਂ ਜੋੜੀਆਂ ਦੇ ਵਿਆਹ ਦਿਖਾ ਜਾਵੇਗਾ । ਪ੍ਰਿਯੰਕਾ ਦੇ ਨਾਲ-ਨਾਲ ਦੀਪਿਕਾ-ਰਣਵੀਰ ਤੇ ਕਪਿਲ-ਗਿੰਨੀ ਵੀ ਇਸੇ ਸਾਲ ਵਿਆਹ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network