ਇੰਤਜ਼ਾਰ ਖ਼ਤਮ ਜਾਣੋ ਕਦੋ ਜਾਰੀ ਹੋ ਰਿਹਾ ਹੈ ਸਤਰੰਗੀ ਪੀਂਘ 3 ਦਾ ਪਹਿਲਾ ਗੀਤ

Written by  Pradeep Singh   |  September 18th 2017 06:19 AM  |  Updated: September 18th 2017 06:19 AM

ਇੰਤਜ਼ਾਰ ਖ਼ਤਮ ਜਾਣੋ ਕਦੋ ਜਾਰੀ ਹੋ ਰਿਹਾ ਹੈ ਸਤਰੰਗੀ ਪੀਂਘ 3 ਦਾ ਪਹਿਲਾ ਗੀਤ

ਮਾਨ ਭਰਾਵਾਂ ਦੀ ਜੋੜੀ ਮਤਲਬ ਹਰਭਜਨ ਮਾਨ ਤੇ ਗੁਰਸੇਵਕ ਮਾਨ ਇਕ ਵਾਰ ਫਿਰ ਸਾਰਿਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਣ ਆ ਰਹੇ ਨੇ |

ਬਿਲਕੁਲ ਜੀ, ਉਨ੍ਹਾਂ ਦੀ ਸਤਰੰਗੀ ਪੀਂਗ 3 ਜਾਰੀ ਹੋਣ ਜਾ ਰਹੀ ਹੈ, ਜੋ ਕਿ 27 ਸਿਤੰਬਰ ਨੂੰ ਰਿਲੀਜ਼ ਹੋਵੇਗੀ | ਫੈਨਸ ਪੂਰੀ ਬੇਸਬਰੀ ਨਾਲ ਇਸ ਐਲਬਮ ਦੇ ਮਾਰਕੀਟ 'ਚ ਆਉਣ ਦਾ ਇੰਤਜ਼ਾਰ ਕਰ ਰਹੇ ਨੇ, ਤਾਂ ਜੋ ਮਾਨ ਭਰਾਵਾਂ ਦੀ ਸੁਰੀਲੀ ਆਵਾਜ਼ ਦਾ ਆਨੰਦ ਮਨਾਇਆ ਜਾਵੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network