Advertisment

ਇੰਟਰਨੈਸ਼ਨਲ ਖਿਡਾਰੀ ‘Kell Brook’ ਨੇ ਵੀ ਕਿਸਾਨਾਂ ਦੇ ਸਮਰਥਨ ‘ਚ ਕੀਤਾ ਟਵੀਟ, ਇੰਗਲੈਂਡ ਦੇ ਨਾਮੀ ਬਾਕਸਰ ਨੇ ਕਿਸਾਨਾਂ ਦੇ ਲਈ ਮੰਗਿਆ ਇਨਸਾਫ਼

author-image
By Lajwinder kaur
New Update
ਇੰਟਰਨੈਸ਼ਨਲ ਖਿਡਾਰੀ ‘Kell Brook’ ਨੇ ਵੀ ਕਿਸਾਨਾਂ ਦੇ ਸਮਰਥਨ ‘ਚ ਕੀਤਾ ਟਵੀਟ, ਇੰਗਲੈਂਡ ਦੇ ਨਾਮੀ ਬਾਕਸਰ ਨੇ ਕਿਸਾਨਾਂ ਦੇ ਲਈ ਮੰਗਿਆ ਇਨਸਾਫ਼
Advertisment
ਕੇਂਦਰ ਸਰਕਾਰ ਜੋ ਕਿ ਕਿਸਾਨਾਂ ਦੇ ਨਾਲ ਪੂਰਾ ਧੱਕਾ ਕਰ ਰਹੀ ਹੈ । ਕਿਸਾਨਾਂ ਨੂੰ ਦੇਸ਼ ਤੋਂ ਲੈ ਕੇ ਵਿਦੇਸ਼ਾਂ ਦੇ ਲੋਕਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ । ਇੰਗਲੈਂਡ ਦੇ ਨਾਮੀ ਬਾਕਸਰ
Advertisment
Kell Brook ਸੁਰਖੀਆਂ ‘ਚ ਆ ਗਏ ਨੇ । ਉਨ੍ਹਾਂ ਨੇ ਆਪਣੀ ਆਵਾਜ਼ ਇੰਡੀਆ ਦੇ ਕਿਸਾਨਾਂ ਲਈ ਚੁੱਕੀ ਹੈ । ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਟਵੀਟ ਕਰਕੇ ਕਿਸਾਨਾਂ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ । image of kell brook ਹੋਰ ਪੜ੍ਹੋ : ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਪਤਨੀ ਸਿਮਰਨ ਕੌਰ ਮੁੰਡੀ ਲਈ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਵਧਾਈ ਉਨ੍ਹਾਂ ਨੇ ਕਿਸਾਨਾਂ ਦੇ ਨਾਲ ਹੋ ਰਹੇ ਧੱਕੇ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਹੁਣ ਇਸ ਨੂੰ ਰੋਕੋ! #JusticeForTheKisan’ । ਉਨ੍ਹਾਂ ਦੇ ਇਸ ਟਵੀਟ ਨੂੰ 51 k ਲਾਈਕਸ ਤੇ 25.5k ਰੀਟਵੀਟ ਹੋ ਗਏ ਨੇ ।
Advertisment
inside pic of kell brook tweet ਪੰਜਾਬੀ ਕਲਾਕਾਰਾਂ ਨੇ ਵੀ ਆਪੋ -ਆਪਣੇ ਸੋਸ਼ਲ ਮੀਡੀਆ ਉੱਤੇ ਇਸ ਇੰਟਰਨੈਸ਼ਨਲ ਖਿਡਾਰੀ ਦਾ ਕਿਸਾਨਾਂ ਦੀ ਆਵਾਜ਼ ਵਰਲਡ ਵਾਈਡ ਚੁੱਕਣ ਲਈ ਧੰਨਵਾਦ ਕੀਤਾ ਹੈ । ਪ੍ਰਭ ਗਿੱਲ, ਗੁਰਚੇਤ ਚਿੱਤਰਕਾਰ ਤੇ ਕਈ ਹੋਰ ਕਲਾਕਾਰਾਂ ਨੇ Kell Brook ਦਾ ਧੰਨਵਾਦ ਕੀਤਾ ਹੈ । farmer protest pic  
Advertisment
 
Advertisment

Stay updated with the latest news headlines.

Follow us:
Advertisment
Advertisment
Latest Stories
Advertisment