Advertisment

ਇਰਫ਼ਾਨ ਖ਼ਾਨ ਦੇ ਬੇਟੇ ਬਾਬਿਲ ਨੇ ਪਿਤਾ ਇਰਫਾਨ ਖ਼ਾਨ ਦੀ ਤਸਵੀਰ ਕੀਤੀ ਸਾਂਝੀ

author-image
By Shaminder
New Update
ਇਰਫ਼ਾਨ ਖ਼ਾਨ ਦੇ ਬੇਟੇ ਬਾਬਿਲ ਨੇ ਪਿਤਾ ਇਰਫਾਨ ਖ਼ਾਨ ਦੀ ਤਸਵੀਰ ਕੀਤੀ ਸਾਂਝੀ
Advertisment
ਇਰਫਾਨ ਖ਼ਾਨ ਜੋ ਕਿ ਕੁਝ ਮਹੀਨੇ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ । ਉਨ੍ਹਾਂ ਦਾ ਬੇਟਾ
Advertisment
ਬਾਬਿਲ ਆਪਣੇ ਪਿਤਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਾ ਰਹਿੰਦਾ ਹੈ । ਹੁਣ ਉਸ ਨੇ ਆਪਣੇ ਪਿਤਾ ਦੇ ਨਾਲ ਜੁੜੀ ਯਾਦ ਸਾਂਝੀ ਕੀਤੀ ਹੈ ।ਹੁਣ ਬਾਬਿਲ ਨੇ ਇਰਫਾਨ ਖ਼ਾਨ ਦੀ ਇੱਕ ਅਣਵੇਖੀ ਤਸਵੀਰ ਸਾਂਝੀ ਕੀਤੀ ਹੈ । Irfan Khan ਤਸਵੀਰ ‘ਚ ਇਰਫਾਨ ਦੇ ਨਾਲ ਉਨ੍ਹਾਂ ਦੀ ਪਤਨੀ ਸੁਤਾਪਾ ਹੈ । ਇਸ ਤਸਵੀਰ ‘ਚ ਦੋਨਾਂ ਨੇ ਇੱਕ ਦੂਜੇ ਨੂੰ ਗਲ ਨਾਲ ਲਾਇਆ ਹੋਇਆ ਹੈ । ਇਰਫਾਨ ਦੀ ਇਹ ਤਸਵੀਰ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਭਾਵੁਕ ਹੋ ਗਏ ਹਨ । ਹੋਰ ਪੜ੍ਹੋ : ਅਦਾਕਾਰ ਇਰਫਾਨ ਖ਼ਾਨ ਦੀ ਮੌਤ ਨੂੰ ਛੇ ਮਹੀਨੇ ਹੋਏ ਪੂਰੇ, ਤਸਵੀਰ ਸਾਂਝੀ ਕਰਦੇ ਹੋਏ ਪੁੱਤਰ ਹੋਇਆ ਭਾਵੁਕ
Advertisment
irfan-khan ਬਾਬਿਲ ਦੇ ਇਸ ਪੋਸਟ ‘ਤੇ ਵੱਡੀ ਗਿਣਤੀ ‘ਚ ਲੋੋਕਾਂ ਨੇ ਲਾਈਕਸ ਅਤੇ ਕਮੈਂਟਸ ਕੀਤੇ ਹਨ ।ਬਾਬਿਲ ਨੇ ਕਵਿਤਾ ਦੀਆਂ ਜੋ ਲਾਈਨਾਂ ਸਾਂਝੀਆਂ ਕੀਤੀਆਂ ਹਨ ਉਨ੍ਹਾਂ ਦੇ ਅਰਥ ਇਸ ਤਰ੍ਹਾਂ ਹਨ ‘ਇਹ ਸੱਚ ਹੈ ਕਿ ਅਸਲ ‘ਚ ਤੁਹਾਡੇ ਸਾਹਾਂ ਦੇ ਵਿੱਚ ਖਾਲੀ ਸਥਾਨ ਨੂੰ ਹੌਲੀ ਕਰਦਾ ਹੈ । irfan-khan ਇੱਕ ਵਾਰ ਜਦੋਂ ਤੁਸੀਂ ਜ਼ਿਆਦਾ ਦਾ ਸੁਫ਼ਨਾ ਵੇਖਦੇ ਹੋ ਤਾਂ ਫਿਰ ਤੁਸੀਂ ਘੱਟ ਕਿਵੇਂ ਸੁਸੱਜਿਤ ਰੱਖ ਸਕਦੇ ਹੋ’। ਇਸ ਤੋਂ ਇਲਾਵਾ ਹੋਰ ਵੀ ਕੁਝ ਲਾਈਨਾਂ ਸਾਂਝੀਆਂ ਕੀਤੀਆਂ ਹਨ।
 
Advertisment

Stay updated with the latest news headlines.

Follow us:
Advertisment
Advertisment
Latest Stories
Advertisment