Advertisment

ਇਰਫਾਨ ਖ਼ਾਨ ਦੇ ਵੱਡੇ ਬੇਟੇ ਬਾਬਿਲ ਖ਼ਾਨ ਨੇ ਧਰਮ ਨੂੰ ਲੈ ਕੇ ਹੋਣ ਵਾਲੇ ਭੇਦਭਾਵ ’ਤੇ ਰੱਖੀ ਆਪਣੀ ਗੱਲ, ਖੂਬ ਵਾਇਰਲ ਹੋ ਰਹੀ ਹੈ ਪੋਸਟ

author-image
By Rupinder Kaler
New Update
ਇਰਫਾਨ ਖ਼ਾਨ ਦੇ ਵੱਡੇ ਬੇਟੇ ਬਾਬਿਲ ਖ਼ਾਨ ਨੇ ਧਰਮ ਨੂੰ ਲੈ ਕੇ ਹੋਣ ਵਾਲੇ ਭੇਦਭਾਵ ’ਤੇ ਰੱਖੀ ਆਪਣੀ ਗੱਲ, ਖੂਬ ਵਾਇਰਲ ਹੋ ਰਹੀ ਹੈ ਪੋਸਟ
Advertisment
ਅਦਾਕਾਰ ਇਰਫਾਨ ਖ਼ਾਨ ਦੇ ਵੱਡੇ ਬੇਟੇ ਬਾਬਿਲ ਖ਼ਾਨ ਨੇ ਭਾਰਤ ਵਿੱਚ ਧਰਮ ਨੂੰ ਲੈ ਕੇ ਹੁੰਦੇ ਭੇਦਭਾਵ ਤੇ ਖੁੱਲ ਕੇ ਆਪਣੀ ਗੱਲ ਰੱਖੀ ਹੈ । ਇਸ ਮੁੱਦੇ ਤੇ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਲੰਮੀ ਚੌੜੀ ਪੋਸਟ ਸ਼ੇਅਰ ਕੀਤੀ ਹੈ, ਉਸ ਨੇ ਲਿਖਿਆ ਹੈ ‘ਜਦੋਂ ਤੱਕ ਮੇਰੀ ਟੀਮ ਨਹੀਂ ਚਾਹੁੰਦੀ ਉਦੋਂ ਤੱਕ ਮੈਂ ਸੱਤਾ ਵਿੱਚ ਬੈਠੇ ਲੋਕਾਂ ਬਾਰੇ ਕੋਈ ਪੋਸਟ ਨਹੀਂ ਪਾ ਸਕਦਾ ਕਿਉਂਕਿ ਇਸ ਨਾਲ ਮੇਰਾ ਕਰੀਅਰ ਖਤਮ ਹੋ ਸਕਦਾ ਹੈ । ਮੈਂ ਡਰ ਗਿਆ ਹਾਂ , ਮੈਂ ਧਰਮ ਦੇ ਅਧਾਰ ਤੇ ਖੁਦ ਨੂੰ ਜੱਜ ਨਹੀਂ ਕਰ ਸਕਦਾ । publive-image ਮੈਂ ਧਰਮ ਨਹੀਂ ਹਾਂ ਇਨਸਾਨ ਹਾਂ । ਜਿਵੇਂ ਬਾਕੀ ਪੂਰਾ ਦੇਸ਼ ਹੈ । ਈਦ ਲਈ ਦਿੱਤੀ ਜਾਣ ਵਾਲੀ ਛੁੱਟੀ ਰੱਦ ਕਰ ਦਿੱਤੀ ਗਈ ਹੈ, ਪਰ ਸੋਮਵਾਰ ਨੂੰ ਰੱਖੜੀ ਦੀ ਛੁੱਟੀ ਦਿੱਤੀ ਜਾ ਰਹੀ ਹੈ ।
Advertisment
publive-image ਕੋਈ ਗੱਲ ਨਹੀਂ ਮੈਂ ਸ਼ਨੀਵਾਰ ਨੂੰ ਈਦ ਮਨਾ ਲਵਾਂਗਾ ਜਦੋਂ ਈਦ ਨਹੀਂ ਹੋਵੇਗੀ ।ਬਾਬਿਲ ਨੇ ਇਹ ਵੀ ਕਿਹਾ ਕਿ ਇਸ ਪੋਸਟ ਤੋਂ ਬਾਅਦ ਦੇਸ਼ ਧਰੋਹ ਜਾਂ ਪਾਕਿਸਤਾਨ ਜਾਣ ਵਰਗੇ ਕਮੈਂਟ ਆ ਸਕਦੇ ਹਨ । publive-image ਇਹਨਾਂ ਕਮੈਂਟਾ ਦਾ ਜਵਾਬ ਦਿੰਦੇ ਹੋਏ ਕਿਹਾ ਹੈ ….ਸਭ ਤੋਂ ਪਹਿਲਾਂ ਇਹ ਕਿ ਮੈਂ ਭਾਰਤ ਨੂੰ ਪਿਆਰ ਕਰਦਾ ਹਾਂ ਤੇ ਮੈਂ ਇਹ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਕਿਉਂਕਿ ਮੈਂ ਪੜ੍ਹਾਈ ਲੰਡਨ ਵਿੱਚ ਕਰਦਾ ਹਾਂ । ਹਰ ਵਾਰ ਜਦੋਂ ਮੈਂ ਲੰਡਨ ਜਾਂਦਾ ਹਾਂ ਤਾਂ ਵਾਪਿਸ ਆਉਣ ਦਾ ਇੰਤਜ਼ਾਰ ਕਰਦਾ ਹਾਂ । ਮੈਨੂੰ ਦੇਸ਼ ਧਰੋਹੀ ਕਹਿਣ ਦੀ ਕੋਸ਼ਿਸ਼ ਨਾ ਕਰਨਾ ਮੈਂ ਇੱਕ ਮੁੱਕੇਬਾਜ਼ ਹਾਂ, ਮੈਂ ਤੁਹਾਡੀ ਨੱਕ ਤੋੜ ਦੇਵਾਂਗਾ’ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment