Advertisment

ਕੀ ਅਫਸਾਨਾ ਖ਼ਾਨ ਦੀ ਹੋਣ ਜਾ ਰਹੀ ਬਾਲੀਵੁੱਡ ‘ਚ ਐਂਟਰੀ !

author-image
By Shaminder
New Update
ਕੀ ਅਫਸਾਨਾ ਖ਼ਾਨ ਦੀ ਹੋਣ ਜਾ ਰਹੀ ਬਾਲੀਵੁੱਡ ‘ਚ ਐਂਟਰੀ !
Advertisment
ਅਫਸਾਨਾ ਖ਼ਾਨ ਜਲਦ ਹੀ ਸਲੀਮ ਮਾਰਚੈਂਟ ਦੇ ਨਾਲ ਬਾਲੀਵੁੱਡ ‘ਚ ਕੋਲੇਬਰੇਸ਼ਨ ਕਰੇਗੀ । ਜਿਸ ਦਾ ਐਲਾਨ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੀਤਾ ਹੈ । ਸਲੀਮ ਮਾਰਚੈਂਟ ਦੇ ਨਾਲ ਉਨ੍ਹਾਂ ਨੇ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੇ ਕੀਤੇ ਹਨ ।
Advertisment
Afsana-Khan  Image From Instagram ਹੋਰ ਪੜ੍ਹੋ : ਆਸਟ੍ਰੇਲੀਆ ‘ਚ ਸਿੱਖ ਫੌਜੀ ਨੇ ਆਰਮੀ ਲਈ ਬਣਾਇਆ ਕਮਿਊਨੀਕੇਸ਼ਨ ਸਿਸਟਮ, ਆਸਟ੍ਰੇਲੀਆ ਆਰਮੀ ਨੇ ਕੀਤਾ ਸਨਮਾਨਿਤ  Afsana-Khan Image From Instagram ਅਫਸਾਨਾ ਖਾਨ ਇੱਕ ਵਾਰ ਫਿਰ ਆਪਣੇ ਆਉਣ ਵਾਲੇ ਗਾਣੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਵਾਰ ਅਫਸਾਨਾ ਦੀ ਆਵਾਜ਼ ਬੌਲੀਵੁੱਡ ਵਿੱਚ ਸੁਣਨ ਨੂੰ ਮਿਲੇਗੀ। ਜੀ ਹਾਂ ਮੈਡਮ ਨੇ ਬਾਲੀਵੁੱਡ ਗਾਣੇ ਦੀ ਤਿਆਰੀ ਕਰ ਲਈ ਹੈ। ਹਾਲ ਹੀ ਵਿੱਚ ਅਫਸਾਨਾ ਖ਼ਾਨ ਮੁੰਬਈ ਪਹੰਚੀ। ਉਹ ਬਲੁ ਪ੍ਰੋਡਕਸ਼ਨ ਹਾਊਸ ਪਹੁੰਚੀ ਜਿਸ ਨੂੰ ਬਾਲੀਵੁੱਡ ਦੇ ਦਿੱਗਜ਼ ਮਿਊਜ਼ਿਕ ਕੰਪੋਜ਼ਰ ਤੇ ਡਾਇਰੈਕਟਰ ਸਲੀਮ-ਸੁਲੇਮਾਨ ਚਲਾਉਂਦੇ ਹਨ।
Advertisment
Afsana khan Image From Instagram ਸਲੀਮ ਮਰਚੈਂਟ ਤੇ ਸੁਲੇਮਾਨ ਮਰਚੈਂਟ ਦਾ ਮਿਊਜ਼ਿਕ ਸਟੂਡੀਓ ਮੁੰਬਈ ਵਿੱਚ ਹੈ ਜਿਨ੍ਹਾਂ ਨਾਲ ਮਿਲ ਅਫਸਾਨਾ ਖ਼ਾਨ ਆਪਣਾ ਬਾਲੀਵੁੱਡ ਦਾ ਗੀਤ ਤਿਆਰ ਕਰ ਰਹੀ ਹੈ। ਇਸ ਕੋਲੈਬੋਰੇਸ਼ਨ ਵਿੱਚ ਇੱਕ ਹੋਰ ਆਰਟਿਸਟ ਦਾ ਨਾਮ ਜੁੜਦਾ ਹੈ ਤੇ ਉਹ ਰੈਪਰ ਰਫ਼ਤਾਰ ਹੈ।
 
View this post on Instagram
 

A post shared by Afsana Khan ?? (@itsafsanakhan)

#singer #bollywood #afsana-khan
Advertisment

Stay updated with the latest news headlines.

Follow us:
Advertisment
Advertisment
Latest Stories
Advertisment