Advertisment

ਕੀ ਪ੍ਰਿਯੰਕਾ ਚੋਪੜਾ ਹੈ ਪ੍ਰੈਗਨੇਂਟ ! ਵਾਇਰਲ ਹੋ ਰਹੀਆਂ ਤਸਵੀਰਾਂ  

author-image
By Shaminder
New Update
ਕੀ ਪ੍ਰਿਯੰਕਾ ਚੋਪੜਾ ਹੈ ਪ੍ਰੈਗਨੇਂਟ ! ਵਾਇਰਲ ਹੋ ਰਹੀਆਂ ਤਸਵੀਰਾਂ  
Advertisment
ਪ੍ਰਿਯੰਕਾ ਚੋਪੜਾ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ । ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਨੇ । ਕਿਆਸ ਇਹ ਵੀ ਲਗਾਏ ਜਾ ਰਹੇ ਨੇ ਕਿ ਸ਼ਾਇਦ ਪ੍ਰਿਯੰਕਾ ਚੋਪੜਾ ਪ੍ਰੈਗਨੇਂਟ ਹੈ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਵਿਆਹ ਦੇ ਦੋ ਮਹੀਨੇ ਤੋਂ ਬਾਅਦ ਹੀ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦੇ ਘਰ ਖੁਸ਼ੀ ਆਉਣ ਵਾਲੀ ਹੈ । ਹੋਰ ਵੇਖੋ  :ਗੋਰੇ ਵੀ ਪਸੰਦ ਕਰਦੇ ਹਨ ਸੁਰਜੀਤ ਬਿੰਦਰਖੀਆ ਦੇ ਗਾਣੇ, ਵੀਡਿਓ ਦੇਖ ਕੇ ਦੱਸੋ ਕਿਸ ਤਰ੍ਹਾਂ ਦਾ ਲੱਗਿਆ ਗਾਣਾ
Advertisment
priyanka and nick priyanka and nick ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਿਯੰਕਾ ਚੋਪੜਾ ਇੱਕ ਟਾਈਟ ਫਿੱਟ ਡ੍ਰੈੱਸ 'ਚ ਨਜ਼ਰ ਆ ਰਹੀ ਹੈ । ਇਸ ਡ੍ਰੈੱਸ 'ਚ ਪ੍ਰਿਯੰਕਾ ਚੋਪੜਾ ਦੀ ਟਮੀ ਦਿਖਾਈ ਦੇ ਰਹੀ ਹੈ । ਜਿਸ ਤੋਂ ਬਾਅਦ ਕਿਆਸਾਂ ਲਗਾਏ ਜਾਣ ਲੱਗ ਪਏ ਅਤੇ ਕਈ ਮੀਡੀਆ ਰਿਪੋਰਟਸ ਨੇ ਤਾਂ ਇਸ 'ਤੇ ਮੁਹਰ ਵੀ ਲਗਾ ਦਿੱਤੀ ਹੈ । ਹੋਰ ਵੇਖੋ  :ਕਿਸ ਨੇ ਬਣਾਈ ਸੀ ਭਾਰਤੀ ਸਿਨੇਮਾ ਲਈ ਪਹਿਲੀ ਫ਼ਿਲਮ, ਕਮੈਂਟ ਕਰਕੇ ਦੱਸੋ,ਨਹੀਂ ਜਾਣਦੇ ਤਾਂ ਜਾਣੋ ਪੂਰੀ ਕਹਾਣੀ priyanka and nick priyanka and nick ਪਰ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਵੱਲੋਂ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਪੁਸ਼ਟੀ ਅਜੇ ਨਹੀਂ ਕੀਤੀ ਗਈ। ਪਰ ਜੇ ਇਹ ਗੱਲ ਸੱਚੀ ਹੈ ਤਾਂ ਦੋਨਾਂ ਦੇ ਫੈਨਸ ਲਈ ਇੱਕ ਵੱਡੀ ਖੁਸ਼ਖ਼ਬਰੀ ਆਉਣ ਵਾਲੀ ਹੈ । ਦੱਸ ਦਈਏ ਕਿ ਨਿੱਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਨੇ ਪਿਛਲੇ ਦਿਨੀਂ ਜੈਪੁਰ 'ਚ ਵਿਆਹ ਰਚਾਇਆ ਸੀ ।ਦੋਨਾਂ ਨੇ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕੀਤੀ ਸੀ, ਜਿਸ ਤੋਂ ਬਾਅਦ ਦੋਨਾਂ ਨੇ ਇਸ ਰਿਸ਼ਤੇ ਨੂੰ ਵਿਆਹ ਦੇ ਪਵਿੱਤਰ ਬੰਧਨ 'ਚ ਬੰਨ ਲਿਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment