ਇਸ ਗੀਤ ਤੋਂ ਬਾਅਦ ਬਾਦਸ਼ਾਹ ਬਣੇ ਇੰਟਰਨੈਸ਼ਨਲ ਕਲਾਕਾਰ

Written by  Pradeep Singh   |  September 28th 2017 12:44 PM  |  Updated: September 28th 2017 12:44 PM

ਇਸ ਗੀਤ ਤੋਂ ਬਾਅਦ ਬਾਦਸ਼ਾਹ ਬਣੇ ਇੰਟਰਨੈਸ਼ਨਲ ਕਲਾਕਾਰ

ਬਾਦਸ਼ਾਹ ਇਕ ਤੋਂ ਬਾਅਦ ਇਕ ਸਫਲਤਾਂ ਦੀ ਪੌੜੀਆਂ ਚੜਦੇ ਜਾ ਰਹੇ ਨੇ |

ਜੀ ਹਾਂ ਦੁਨਿਆਂ ਭਰ 'ਚ ਬਾਦਸ਼ਾਹ ਦੇ ਅਣਗਿਣਤ ਫੈਨਸ ਤੇ ਫ਼ੋੱਲੋਰਸ ਨੇ | ਬਾਦਸ਼ਾਹ ਪਹਿਲਾਂ ਤੋਂ ਹੀ ਇੰਟਰਨੈਸ਼ਨਲ ਲੈਵਲ ਦੇ ਕਲਾਕਾਰ ਸੀ, ਪਰ ਹੁਣ ਇੰਟਰਨੈਸ਼ਨਲ ਲੈਵਲ ਦਾ ਪ੍ਰੋਜੈਕਟ ਕਰਨ ਤੋਂ ਬਾਅਦ ਇਨ੍ਹਾਂ ਨੂੰ ਇਹ ਟੈਗ ਵੀ ਮਿਲ ਗਿਆ | ਜੀ ਹਾਂ ਬਾਦਸ਼ਾਹ ਨੇ ਇੰਟਰਨੈਸ਼ਨਲ ਕਲਾਕਾਰ ਮੇਜਰ ਲੇਜ਼ਰ ਦੇ ਨਾਲ ਕੋਲੇਬੋਰੇਟ ਕਰਕੇ “I Wanna Be Free” ਰਿਲੀਜ਼ ਕਿੱਤਾ ਹੈ | ਜਿਸ ਦੇ ਕੁਝ ਦਿਨਾਂ ਵਿਚ ਹੀ ਮਿਲੀਅਨ ਤੋਂ ਵੀ ਉਪਰ ਵਿਊਸ ਹੋ ਗਏ ਨੇ | ਤੁਹਾਨੂੰ ਦਸ ਦੇਈਏ ਕਿ ਇੰਟਰਨੈਸ਼ਨਲ ਲੈਵਲ ਤੇ "ਮੇਜਰ ਲੇਜ਼ਰ" ਇਕ ਬਹੁਤ ਵੱਡਾ ਨਾਮ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network