Advertisment

ਪੰਜਾਬੀ ਗਾਣੇ ਸੁਣਨ ਵਾਲਿਆਂ ਲਈ ਹੈ ਚੈਲੇਂਜ, ਤਸਵੀਰ ‘ਚ ਦੱਸੋ ਕਿਹੜੀ ਹੈ ਅੱਜ ਦੀ ਮਸ਼ਹੂਰ ਗਾਇਕਾ

author-image
By Rupinder Kaler
New Update
ਪੰਜਾਬੀ ਗਾਣੇ ਸੁਣਨ ਵਾਲਿਆਂ ਲਈ ਹੈ ਚੈਲੇਂਜ, ਤਸਵੀਰ ‘ਚ ਦੱਸੋ ਕਿਹੜੀ ਹੈ ਅੱਜ ਦੀ ਮਸ਼ਹੂਰ ਗਾਇਕਾ
Advertisment
ਲਾਕਡਾਊਨ ਕਰਕੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਸਿਤਾਰੇ ਆਪਣੇ ਆਪ ਨੂੰ ਘਰ ਵਿੱਚ ਬੰਦ ਕਰਕੇ ਬੈਠੇ ਹੋਏ ਹਨ । ਇਹਨਾਂ ਸਿਤਾਰਿਆਂ ਨੂੰ ਘਰ ਵਿੱਚ ਸਮਾਂ ਗੁਜ਼ਾਰਨਾ ਬਹੁਤ ਹੀ ਮੁਸ਼ਕਿਲ ਲੱਗ ਰਿਹਾ ਹੈ, ਪਰ ਇਸ ਦੇ ਬਾਵਜੂਦ ਸਿਤਾਰੇ ਆਪਣੇ ਘਰਾਂ ਵਿੱਚੋਂ ਬਾਹਰ ਕਦਮ ਨਹੀਂ ਰੱਖ ਰਹੇ, ਇਹ ਸਿਤਾਰੇ ਆਮ ਲੋਕਾਂ ਨੂੰ ਵੀ ਅਪੀਲ ਕਰ ਰਹੇ ਹਨ ਕਿ ਉਹ ਘਰਾਂ ਵਿੱਚ ਰਹਿਣ । https://www.instagram.com/p/B-O2tvaD7BT/?utm_source=ig_web_copy_link ਇਸ ਸਭ ਦੇ ਚਲਦੇ ਗਾਇਕਾ ਸੁਨੰਦਾ ਸ਼ਰਮਾ ਵੀ ਆਪਣੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ਤੇ ਘਰ ਵਿੱਚ ਰਹਿਣ ਦੀ ਅਪੀਲ ਕਰ ਰਹੀ ਹੈ । ਇਸ ਦੇ ਨਾਲ ਹੀ ਸੁਨੰਦਾ ਸ਼ਰਮਾ ਆਪਣੀਆਂ ਪੁਰਾਣੀਆਂ ਯਾਦਾਂ ਵੀ ਤਾਜਾ ਕਰ ਰਹੀ ਹੈ । https://www.instagram.com/p/B-Mmx5oDyF2/ ਸੁਨੰਦਾ ਨੇ ਆਪਣੇ ਇੰਸਟਾਗ੍ਰਾਮ ਤੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਤਿੰਨ ਬੱਚੇ ਦਿਖਾਈ ਦੇ ਰਹੇ ਹਨ । ਸੁਨੰਦਾ ਨੇ ਲਾਲ ਡ੍ਰੈੱਸ ਪਹਿਨੀ ਹੋਈ ਹੈ ।ਲੱਗਦਾ ਹੈ ਕਿ ਸੁਨੰਦਾ ਦੇ ਬਚਪਨ ਦੀ ਇਹ ਤਸਵੀਰ ਉਸ ਦੇ ਸਕੂਲ ਦੀ ਹੈ । ਇਸ ਤਸਵੀਰ ਨੂੰ ਸੁਨੰਦਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । https://www.instagram.com/p/B-KHD0DDL1s/
Advertisment

Stay updated with the latest news headlines.

Follow us:
Advertisment
Advertisment
Latest Stories
Advertisment