Advertisment

ਕਾਰਜ ਰੰਧਾਵਾ ਦਾ ਨਵਾਂ ਗੀਤ 'ਜਾਨ' ਹੋਇਆ ਰਿਲੀਜ਼ 

author-image
By Shaminder
New Update
ਕਾਰਜ ਰੰਧਾਵਾ ਦਾ ਨਵਾਂ ਗੀਤ 'ਜਾਨ' ਹੋਇਆ ਰਿਲੀਜ਼ 
Advertisment
ਕਾਰਜ ਰੰਧਾਵਾ ਦਾ ਨਵਾਂ ਗੀਤ 'ਜਾਨ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੀ ਫੀਚਰਿੰਗ 'ਚ ਹਿਮਾਂਸ਼ੀ ਖੁਰਾਣਾ ਨਜ਼ਰ ਆ ਰਹੇ ਨੇ । ਗੀਤ ਦੇ ਬੋਲ ਪ੍ਰਿੰਸ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਕਿਡ ਨੇ । ਗੀਤ ਦੇ ਬੋਲ ਬਹੁਤ ਹੀ ਪਿਆਰੇ ਹਨ ਅਤੇ ਉਸ ਤੋਂ ਵਧੀਆ ਕੀਤਾ ਗਿਆ ਹੈ ਇਸ ਗੀਤ ਦਾ ਫਿਲਮਾਂਕਣ। ਹੋਰ ਵੇਖੋ :ਹਿਮਾਂਸ਼ੀ ਖੁਰਾਣਾ ਨੇ ਖਾਲਸਾ ਏਡ ਮਿਲ ਕੇ ਕੀਤੀ ਜ਼ਰੂਰਤਮੰਦਾ ਦੀ ਸੇਵਾ,ਤਸਵੀਰ ਕੀਤੀ ਸਾਂਝੀ https://www.instagram.com/p/Bv_-p43AHOc/ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਹਿਮਾਂਸ਼ੀ ਖੁਰਾਣਾ ਨੇ ਇਸ ਗੀਤ ਦੀਆਂ ਭਾਵਨਾਵਾਂ ਨੂੰ ਪਰਦੇ 'ਤੇ ਬਾਖੂਬੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ । ਉੱਥੇ ਹੀ ਗਾਇਕ ਕਾਰਜ ਰੰਧਾਵਾ ਦੀ ਅਵਾਜ਼ ਨੇ ਗਾਗਰ 'ਚ ਸਾਗਰ ਭਰਨ ਦਾ ਕੰਮ ਕੀਤਾ ਹੈ । ਇਸ ਗੀਤ ਦਾ ਇੱਕ ਵੀਡੀਓ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment