ਨਛੱਤਰ ਗਿਲ ਤਿਆਰ ਹਨ ਆਪਣੇ ਨਵੇਂ ਗੀਤ ਨਾਲ ਧੁੱਮਾਂ ਪਾਉਣ ਲਈ

Written by  Gourav Kochhar   |  January 03rd 2018 07:56 AM  |  Updated: January 03rd 2018 07:58 AM

ਨਛੱਤਰ ਗਿਲ ਤਿਆਰ ਹਨ ਆਪਣੇ ਨਵੇਂ ਗੀਤ ਨਾਲ ਧੁੱਮਾਂ ਪਾਉਣ ਲਈ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੱਭ ਤੋਂ ਸੁਰੀਲੇ ਗਾਇਕ ਨਛੱਤਰ ਗਿਲ ਦੇ ਗੀਤਾਂ ਦਾ ਦੀਵਾਨਾ ਤਾਂ ਹਰ ਕੋਈ ਹੈ | ਇਹ ਵੀ ਹਰ ਕੋਈ ਜਾਣਦਾ ਹੈ ਕਿ ਨਛੱਤਰ ਗਿੱਲ ਜਦੋਂ ਵੀ ਗਾਉਂਦੇ ਨੇ ਕਮਾਲ ਦਾ ਗਾਉਂਦੇ ਨੇ |

ਫ਼ਿਲਮਾਂ ਦੇ ਟਾਈਟਲ ਗੀਤ ਦੇ ਲਈ ਜਿੱਥੇ ਨਛੱਤਰ ਗਿੱਲ Nachhatar Gill ਦਾ ਨਾਮ ਸੱਭ ਤੋਂ ਪਹਿਲਾਂ ਲਿੱਤਾ ਜਾਂਦਾ ਹੈ | ਪਰ ਨਛੱਤਰ ਗਿੱਲ ਨੇ ਜਦੋਂ ਵੀ ਸਿੰਗਲ ਟਰੈਕ ਰਿਲੀਜ਼ ਕਿੱਤਾ ਹੈ ਕਮਾਲ ਦਾ ਕਿੱਤਾ ਹੈ | ਇਸਲਈ ਇਕ ਵਾਰ ਫਿਰ ਤੋਂ ਨਛੱਤਰ ਗਿੱਲ ਤਿਆਰ ਨੇ ਆਪਣੇ ਇਕ ਹੋਰ ਸ਼ਾਨਦਾਰ ਤੇ ਰੋਮਾਂਚਕ ਗੀਤ ਦੇ ਨਾਲ | ਨਛੱਤਰ ਗਿੱਲ ਦੇ ਟਰੈਕ ਦਾ ਨਾਮ ਹੈ “ਜਾਨ ਲੈਣ ਤੱਕ” | ਇਸ ਗੀਤ ਨੂੰ ਲਿਖਿਆ ਹੈ ਕੁਲਵੰਤ ਨੇ ਤੇ ਮਿਊਜ਼ਿਕ ਦਿੱਤਾ ਹੈ ਵੀ ਰਾਕਸ ਨੇ | ਗੀਤ ਦੀ ਵੀਡੀਓ ਬਣਾਈ ਹੈ ਆਰ ਸਵਾਮੀ ਨੇ, ਗੀਤ ਬਹੁਤ ਜਲਦ ਰਿਲੀਜ਼ ਕਿੱਤਾ ਜਾਏਗਾ, ਸੋ ਇੰਤਜ਼ਾਰ ਕਰੋ!


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network