ਜਾਣੋ ਕਿ ਤੋਹਫ਼ਾ ਦਿੱਤਾ ਗੁਰੂ ਰੰਧਾਵਾ ਨੇ ਆਪਣੇ ਫੈਨਸ ਨੂੰ

written by Pradeep Singh | September 20, 2017

ਲਓ ਜੀ ਗੁਰੂ ਰੰਧਾਵਾ ਹੁਣ ਸਨੇਪਚੈਟ ਤੇ ਵੀ ਆ ਗਏ ਹਨ | ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਤੇ ਟਵੀਟ ਕਰਕੇ ਆਪਣੇ ਫੈਨਸ ਨੂੰ ਦਸਿਆ ਕਿ ਉਨ੍ਹਾਂ ਦਾ ਸਨੇਪਚੈਟ ਅਕਾਊਂਟ ਵੈਰੀਫਾਈ ਹੋ ਚੁਕਿਆ ਹੈ | ਸੋ ਹੁਣ ਗੁਰੂ ਰੰਧਾਵਾ ਦੇ ਫੈਨਸ ਸਨੇਪਚੈਟ ਤੋਂ ਵੀ ਇਨ੍ਹਾਂ ਨਾਲ ਜੁੜ ਸਕਦੇ ਹਨ |

ਫਿਰ ਇੰਤਜ਼ਾਰ ਕਿਸ ਗੱਲ ਦਾ, ਹੁਣੇ ਸਨੇਪਚੈਟ ਦੀ ਐੱਪ ਖੋਲੋ ਅਤੇ ਐੱਡ ਕਰੋ ਗੁਰੂ ਰੰਧਾਵਾ ਨੂੰ |

0 Comments
0

You may also like