ਜਾਣੋ ਕਿਉਂ ਹਨ ਉਦਾਸ - ਪਰਮੀਸ਼ ਵਰਮਾ

Written by  Pradeep Singh   |  September 22nd 2017 09:09 AM  |  Updated: September 24th 2017 05:59 AM

ਜਾਣੋ ਕਿਉਂ ਹਨ ਉਦਾਸ - ਪਰਮੀਸ਼ ਵਰਮਾ

ਪਰਮੀਸ਼ ਵਰਮਾ ਦੀ ਰੌਕੀ ਮੈਂਟਲ ਕੁਝ ਖਾਸ ਕਮਾਲ ਨਹੀਂ ਦਿਖਾ ਪਾਈ | ਰੌਕੀ ਮੈਂਟਲ ਸਿਰਫ ਤੇ ਸਿਰਫ ਪਰਮੀਸ਼ ਵਰਮਾ ਦੇ ਫੈਨਸ ਨੂੰ ਹੀ ਪਸੰਦ ਆਈ ਪਰ ਬਾਕੀਆਂ ਦੇ ਦਿਲਾਂ ਤੇ ਕੁਝ ਖਾਸ ਜਾਦੂ ਨਹੀਂ ਕਰ ਪਾਈ |

ਪਰ ਪਰਮੀਸ਼ ਵਰਮਾ ਰੌਕੀ ਮੈਂਟਲ ਦੀ ਅਸਫਲਤਾ ਨੂੰ ਭੁੱਲ ਕੇ ਆਪਣੀ ਅਗਲੀ ਫਿਲਮ ਦੀ ਤਿਆਰੀ ਲਈ ਜੁਟ ਗਏ ਹਨ | ਜਲਦ ਹੀ ਪਰਮੀਸ਼ ਵਰਮਾ ਦੁੱਗਣੀ ਤਿਆਰੀ ਨਾਲ ਆਪਣੀ ਐਕਟਿੰਗ ਦੇ ਜਲਵੇ ਬਿਖੇਰਦੇ ਨਜ਼ਰ ਆਉਣਗੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network