ਜੈਕੀ ਸ਼ਰਾਫ ਦੀ ਪਤਨੀ ਦਾ ਸੀ ਇਸ ਅਦਾਕਾਰ ਨਾਲ ਅਫੇਅਰ, ਜ਼ੁਬਾਨ ਬੰਦ ਰੱਖਣ ਲਈ ਜੈਕੀ ਨੂੰ ਦੇਣੇ ਪਏ ਸਨ ਪੈਸੇ By Rupinder Kaler 31 Aug 2020 | Updated On 31 Aug 2020 14:54 IST in Punjabi Buzz Celebrities Special New Update Advertisment ਜੈਕੀ ਸ਼ਰਾਫ ਦੀ ਪਤਨੀ ਆਇਸ਼ਾ ਸ਼ਰਾਫ ਬਹੁਤ ਹੀ ਖੂਬਸੁਰਤ ਹੈ । ਭਾਵੇਂ ਉਹ ਫ਼ਿਲਮੀ ਦੁਨੀਆ ਤੋਂ ਕੋਸਾਂ ਦੂਰ ਹੈ, ਪਰ ਮਾਡਲਿੰਗ ਦੀ ਦੁਨੀਆ ਵਿੱਚ ਉੇਹਨਾਂ ਦਾ ਚੰਗਾ ਨਾਂਅ ਹੈ । ਆਇਸ਼ਾ ਫ਼ਿਲਮ ਸਟਾਈਲ ਦੇ ਐਕਟਰ ਸਾਹਿਲ ਖ਼ਾਨ ਨਾਲ ਅਫੇਅਰ ਨੂੰ ਲੈ ਕੇ ਵੀ ਕਾਫੀ ਚਰਚਾ ਵਿੱਚ ਆਈ ਸੀ । ਅਦਾਕਾਰ ਸਾਹਿਲ ਆਇਸ਼ਾ ਤੋਂ 17 ਸਾਲ ਛੋਟੇ ਹਨ ਤੇ ਉਸ ਦਾ ਨਾਂਅ ਆਇਸ਼ਾ ਨਾਲ ਜੁੜਿਆ ਸੀ । ਦਰਅਸਲ ਸਾਹਿਲ ਨੇ ਆਇਸ਼ਾ ਨਾਲ 2009 ਵਿੱਚ ਇੱਕ ਫ਼ਿਲਮ ਪ੍ਰੋਡਕਸ਼ਨ ਕੰਪਨੀ ਸ਼ੁਰੂ ਕੀਤੀ । ਇਸੇ ਦੌਰਾਨ ਦੋਵੇਂ ਇੱਕ ਦੂਜੇ ਦੇ ਕਰੀਬ ਆ ਗਏ ਤੇ ਦੋਹਾਂ ਦੇ ਅਫੇਅਰ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ । ਜਦੋਂ ਸਾਹਿਲ ਤੇ ਆਇਸ਼ਾ ਵਿੱਚ ਆਰਥਿਕ ਲੈਣ ਦੇਣ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਤਾਂ ਦੋਹਾਂ ਨੇ ਇੱਕ ਦੂਜੇ ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਸਨ । ਆਇਸ਼ਾ ਦਾ ਇਲਜ਼ਾਮ ਸੀ ਕਿ ਸਾਹਿਲ ਨਿਵੇਸ਼ ਦੀ ਸਾਰੀ ਪੂੰਜੀ ਹੜੱਪ ਕਰ ਗਏ ਸਨ । ਇਸ ਮਾਮਲੇ ਨੂੰ ਵੱਧਦਾ ਦੇਖ ਜੈਕੀ ਸ਼ਰਾਫ ਨੂੰ ਅੱਗੇ ਆਉਣਾ ਪਿਆ ਸੀ । ਏਨਾਂ ਹੀ ਨਹੀਂ ਜੈਕੀ ਸ਼ਰਾਫ ਨੇ ਸਾਹਿਲ ਨੂੰ ਮੂੰਹ ਬੰਦ ਰੱਖਣ ਲਈ ਪੈਸੇ ਵੀ ਦਿੱਤੇ ਸਨ । https://www.instagram.com/p/BtUvZBOH1kb/ #jackie-shroff #ayesha-shroff #shahil Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article