Advertisment

ਜਗਦੀਪ ਰੰਧਾਵਾ ‘ਗੁਰੂ ਨਾਨਕ ਮੋਦੀ ਖਾਨਾ’ ਦੇ ਸਾਥ ਦੇਣ ਲਈ ਆਏ ਅੱਗੇ, ਲਾਈਵ ਹੋ ਕੇ ਲੋਕਾਂ ਨੂੰ ਕੀਤਾ ਜਾਗਰੂਕ, ਦੇਖੋ ਵੀਡੀਓ

author-image
By Lajwinder kaur
New Update
ਜਗਦੀਪ ਰੰਧਾਵਾ ‘ਗੁਰੂ ਨਾਨਕ ਮੋਦੀ ਖਾਨਾ’ ਦੇ ਸਾਥ ਦੇਣ ਲਈ ਆਏ ਅੱਗੇ, ਲਾਈਵ ਹੋ ਕੇ ਲੋਕਾਂ ਨੂੰ ਕੀਤਾ ਜਾਗਰੂਕ, ਦੇਖੋ ਵੀਡੀਓ
Advertisment
ਪੰਜਾਬੀ ਗਾਇਕ ਤੇ ਅਦਾਕਾਰ ਜਗਦੀਪ ਰੰਧਾਵਾ ਜੋ ਕਿ ਸੋਸ਼ਲ ਮੀਡਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਹ ਆਪਣੇ ਫੇਸਬੁੱਕ ਲਾਈਵਸ ਕਰਕੇ ਸੁਰਖ਼ੀਆਂ ‘ਚ ਬਣੇ ਰਹਿੰਦੇ ਨੇ ।
Advertisment
publive-image ਇੱਕ ਵਾਰ ਫਿਰ ਤੋਂ ਉਨ੍ਹਾਂ ਦਾ ਲਾਈਵ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ । ਇਸ ਵਾਰ ਉਹ ਗੁਰੂ ਨਾਨਕ ਮੋਦੀ ਖਾਨਾ ਦੇ ਨਾਲ ਲਾਈਵ ਹੋਏ ਨੇ । ਉਨ੍ਹਾਂ ਦੇ ਕਪੈਸ਼ਨ ‘ਚ ਲਿਖਿਆ ਹੈ , ‘ਗੁਰੂ ਨਾਨਕ ਮੋਦੀਖਾਨੇ ਤੋਂ ਲਾਈਵ ਬਾਈ ਬਲਜਿੰਦਰ ਜਿੰਦੂ ਨਾਲ’ । ਇਸ ਵੀਡੀਓ ‘ਚ ਜਗਦੀਪ ਰੰਧਾਵਾ ਤੇ ਬਲਜਿੰਦਰ ਜਿੰਦੂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਨਜ਼ਰ ਆ ਰਹੇ ਨੇ । jagdeep randhawa live ਗੁਰੂ ਨਾਨਕ ਮੋਦੀਖਾਨਾ ਇਸ ਕਰਕੇ ਚਰਚਾ ‘ਚ ਬਣਿਆ ਹੋਇਆ ਹੈ, ਇੱਕ ਤਾਂ ਉਹ ਗਰੀਬ ਲੋਕਾਂ ਨੂੰ ਹੋਲਸੇਲ ਰੇਟਾਂ ’ਤੇ ਦਵਾਈਆਂ ਮੁਹੱਈਆ ਕਰਵਾ ਰਹੇ ਨੇ । ਇਸ ਤੋਂ ਇਲਾਵਾ ਮੈਡੀਸਿਨ ਮਾਫ਼ੀਆ ਵਾਲਿਆਂ ਦੀ ਪੋਲ ਖੋਲ ਕੇ ਲੋਕਾਂ ਅੱਗੇ ਰੱਖ ਦਿੱਤੀ ਹੈ, ਕਿਵੇਂ ਸਸਤੀਆਂ ਦਵਾਈਆਂ ਨੂੰ ਮਹਿੰਗੇ ਰੇਟ ਦੇ ਨਾਲ ਵੇਚਿਆ ਜਾ ਰਿਹਾ ਹੈ । guru nanak modi khan with jadeep randhawa
Advertisment

Stay updated with the latest news headlines.

Follow us:
Advertisment
Advertisment
Latest Stories
Advertisment