Advertisment

ਜਗਦੀਪ ਸਿੱਧੂ ਨੇ ਸ਼ੇਅਰ ਕੀਤਾ ‘ਛੜਾ’ ਫ਼ਿਲਮ ਦਾ ਅਣਦੇਖਿਆ ਸੀਨ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦਿਲਜੀਤ ਦੋਸਾਂਝ ਨੇ ਵੀ ਕੀਤਾ ਕਮੈਂਟ

author-image
By Lajwinder kaur
New Update
ਜਗਦੀਪ ਸਿੱਧੂ ਨੇ ਸ਼ੇਅਰ ਕੀਤਾ ‘ਛੜਾ’ ਫ਼ਿਲਮ ਦਾ ਅਣਦੇਖਿਆ ਸੀਨ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦਿਲਜੀਤ ਦੋਸਾਂਝ ਨੇ ਵੀ ਕੀਤਾ ਕਮੈਂਟ
Advertisment
ਪੰਜਾਬੀ ਫ਼ਿਲਮ ‘ਛੜਾ’ ਜਿਸਦੇ ਇੱਕ ਸਾਲ ਪੂਰਾ ਹੋਣ ਤੇ ਸਾਰੀ ਸਟਾਰ ਕਾਸਟ ਕੁਝ ਨਾ ਕੁਝ ਪੋਸਟ ਕਰਕੇ ਆਪਣੀ ਖੁਸ਼ੀ ਜ਼ਾਹਿਰ ਕਰ ਰਹੀ ਹੈ । ਜਿਸਦੇ ਚੱਲਦੇ ਛੜਾ ਫ਼ਿਲਮ ਦੇ ਡਾਇਰੈਕਟਰ ਜਗਦੀਪ ਸਿੱਧੂ ਨੇ ਵੀ ਇੱਕ ਵੀਡੀਓ ਪੋਸਟ ਕੀਤਾ ਹੈ । ਜੀ ਹਾਂ ਉਨ੍ਹਾਂ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ- ਕੱਟਿਆ ਹੋਇਆ ਸੀਨ ਅਤੇ ਨਾਲ ਕੈਂਚੀ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ । ਜੀ ਹਾਂ ਇਹ ਸੀਨ ਫ਼ਿਲਮ ‘ਚ ਨਹੀਂ ਪਾਇਆ ਗਿਆ ਸੀ ।
Advertisment
Shadaa movie diljit, sonam bajwa Vote for your favourite : https://wp.ptcpunjabi.co.in/voting/ ਪਰ ਇਹ ਸੀਨ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਇਸ ਸੀਨ ‘ਚ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਦੀ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ । ਜਗਦੀਪ ਸਿੱਧੂ ਦੀ ਇਸ ਪੋਸਟ ਉੱਤੇ ਦਿਲਜੀਤ ਦੋਸਾਂਝ ਨੇ ਵੀ ਕਮੈਂਟ ਕੀਤਾ ਹੈ ।
Advertisment
 jagdeep sidhu pfa 2020 best director ਜਗਦੀਪ ਸਿੱਧੂ ਦੀ ਲਿਖੀ ਤੇ ਡਾਇਰੈਕਟ ਕੀਤੀ ਫ਼ਿਲਮ ਛੜਾ ਨੂੰ ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਲਈ ਵੱਖ-ਵੱਖ ਕੈਟਾਗਿਰੀ ਲਈ ਨੌਮੀਨੇਟ ਕੀਤਾ ਗਿਆ ਹੈ । ਖੁਦ ਜਗਦੀਪ ਸਿੱਧੂ ਵੀ ਬੈਸਟ ਡਾਇਰੈਕਟਰ ਲਈ ਨੌਮੀਨੇਟ ਹੋਏ ਨੇ । ਸੋ ਇਸ ਦਿੱਤੇ ਹੋਏ ਲਿੰਕ ਉੱਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ https://wp.ptcpunjabi.co.in/voting/ । ਤੁਸੀਂ  ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਸਾਡੀ ਵੈੱਬ ਸਾਈਟ ’ਤੇ ਜਾ ਕੇ ਵੋਟ ਕਰ ਸਕਦੇ ਹੋ । Shadaa movie diljit, neeru and jagdeep sidhu
Advertisment

Stay updated with the latest news headlines.

Follow us:
Advertisment
Advertisment
Latest Stories
Advertisment