Advertisment

ਜਗਦੀਪ ਸਿੱਧੂ ਨੇ ਫ਼ਿਲਮ ‘ਸੁਫ਼ਨਾ’ ਦੀ ਕਹਾਣੀ ਲਿਖਣੀ ਕੀਤੀ ਸ਼ੁਰੂ, ਤਸਵੀਰ ਕੀਤੀ ਸਾਂਝੀ

author-image
By Lajwinder kaur
New Update
ਜਗਦੀਪ ਸਿੱਧੂ ਨੇ ਫ਼ਿਲਮ ‘ਸੁਫ਼ਨਾ’ ਦੀ ਕਹਾਣੀ ਲਿਖਣੀ ਕੀਤੀ ਸ਼ੁਰੂ, ਤਸਵੀਰ ਕੀਤੀ ਸਾਂਝੀ
Advertisment
ਕਹਾਣੀਕਾਰ ਤੇ ਡਾਇਰੈਕਟਰ ਜਗਦੀਪ ਸਿੱਧੂ ਜਿਨ੍ਹਾਂ ਨੂੰ ਹੁਣ ਹਿੱਟ ਫ਼ਿਲਮ ਦੇਣ ਵਾਲੇ ਡਾਇਰੈਕਟਰ ਦੇ ਨਾਂਅ ਵੱਜੋਂ ਵੀ ਜਾਣਿਆ ਜਾਂਦਾ ਹੈ। ਉਹ ਪੰਜਾਬੀ ਇੰਡਸਟਰੀ ਦੇ ਉਹ ਹੀਰਾ ਨੇ ਜਿਨ੍ਹਾਂ ਦੀ ਲਿਖੀਆਂ ਹੋਈਆਂ ਕਹਾਣੀ ਤੇ ਡਾਇਰੈਕਟ ਕੀਤੀਆਂ ਫ਼ਿਲਮਾਂ ਵੱਡੇ ਪਰਦੇ ਉੱਤੇ ਬਾਕਮਾਲ ਕਰ ਰਹੀਆਂ ਨੇ।  ਹਾਲ ਹੀ ਜਗਦੀਪ ਸਿੱਧੂ ਦੀ ਛੜਾ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਬਾਕਮਾਲ ਦਾ ਕੰਮ ਕਰ ਦਿਖਾਈ ਹੈ।
Advertisment
ਹੋਰ ਵੇਖੋ:ਅੰਬਰਾਂ ਦੀ ਉੱਚਾਈਆਂ ਨੂੰ ਛੂਹ ਰਹੀ ਹੈ ਗਿੱਪੀ ਗਰੇਵਾਲ ਦੀ ‘ਅਰਦਾਸ ਕਰਾਂ’, ਕੈਨੇਡੀਅਨ ਐਂਟਰਟੇਨਮੈਂਟ ਕੰਪਨੀ ਨੇ ਕੀਤਾ ਟਵੀਟ ਹਾਲ ਹੀ ‘ਚ ਜਗਦੀਪ ਸਿੱਧੂ ਨੇ ਆਪਣੇ ਸ਼ੋਸਲ ਮੀਡੀਆ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਸੁਫ਼ਨਾ’ ਦੀ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘राझॉ आखदा अ.... ऐ जहॉन सुफना... start writing...  Sufna #14feb @ammyvirk @taniazworld @jaani777 @bpraak @navvirk66 @prince71_ .. #amusicallovestory thanks for loving Qismat,, Shadaa... Surkhi Bindi on the way #30aug’
ਉਨ੍ਹਾਂ ਸੁਫ਼ਨਾ ਫ਼ਿਲਮ ਦੀ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ ਹੈ। ਐਮੀ ਵਿਰਕ ਨੇ ਬਹੁਤ ਸਮਾਂ ਪਹਿਲਾਂ ਆਪਣੇ ਫੈਨਜ਼ ਦੇ ਨਾਲ ਸੁਫ਼ਨਾ ਫ਼ਿਲਮ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਸੀ ਤੇ ਦੱਸਿਆ ਸੀ ਕਿ ਇਹ ਕਹਾਣੀ ਉਹਨਾਂ ਪਿਆਰ ਕਰਨ ਵਾਲਿਆਂ ਦੀ ਕਹਾਣੀ ਹੋਵੇਗੀ ਜਿੰਨ੍ਹਾਂ ਬਾਰੇ ਕੋਈ ਨਹੀਂ ਸੋਚਦਾ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਐਮੀ ਵਿਰਕ ਤੇ ਤਾਨੀਆ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਡਾਇਰੈਕਟ ਵੀ ਜਗਦੀਪ ਸਿੱਧੂ ਹੀ ਕਰਨਗੇ। ਸੁਫ਼ਨਾ ਫ਼ਿਲਮ 2020 ‘ਚ 14 ਫਰਵਰੀ ਯਾਨੀ ਅਗਲੇ ਸਾਲ ਵੈਲੇਨਟਾਈਨ ਡੇਅ ਵਾਲੇ ਦਿਨ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗੀ।
#ammy-virk #jagdeep-sidhu #tania #sufna-movie
Advertisment

Stay updated with the latest news headlines.

Follow us:
Advertisment
Advertisment
Latest Stories
Advertisment