ਜਗਦੀਪ ਸਿੱਧੂ ਦੀ ਅਗਲੀ ਫ਼ਿਲਮ ਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ’ਤੇ ਅਧਾਰਿਤ ਹੋਵੇਗੀ !

written by Rupinder Kaler | May 10, 2021

ਕਿਸਮਤ-2 ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਡਾਇਰੈਕਟਰ ਜਗਦੀਪ ਸਿੱਧੂ ਨੇ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਜਿਸ ਦੀ ਜਾਣਕਾਰੀ ਜਗਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਫ਼ਿਲਮ ਨੂੰ 'ਮੋਹ' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਫ਼ਿਲਮ ਵਿੱਚ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦਾ ਬੇਟਾ ਗੀਤਾਜ਼ ਬਿੰਦਰਖੀਆ ਨਜ਼ਰ ਆਉਣਗੇ ।

ਹੋਰ ਪੜ੍ਹੋ :

ਮੀਕਾ ਸਿੰਘ ਨੇ ਜ਼ਰੂਰਤਮੰਦ ਲੋਕਾਂ ਲਈ ਮੁੰਬਈ ‘ਚ ਕੀਤਾ ਲੰਗਰ ਦਾ ਪ੍ਰਬੰਧ

surjit bindrakhia pic

ਇਸ ਤੋਂ ਪਹਿਲਾਂ ਗੀਤਾਜ਼ ਸਾਲ 2013 'ਚ ਆਈ ਫਿਲਮ 'ਜੁਸਟ ੁ ਫ਼ ਮੲ' ਕੀਤੀ ਸੀ। ਉਸ ਵੇਲੇ ਜਗਦੀਪ ਸਿੱਧੂ ਨੇ ਇਸ ਫਿਲਮ ਦੇ ਡਾਇਲਾਗ ਲਿਖੇ ਸੀ। ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਜਗਦੀਪ ਦੀ ਇਹ ਫਿਲਮ ਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ਤੇ ਅਧਾਰਿਤ ਹੋ ਸਕਦੀ ਹੈ ।

Surjit Bindrakhia Birth Anniversary: ‘Happy Birthday Papa’, Gitaz Bindrakhia Pens Emotional Note Surjit Bindrakhia Birth Anniversary: ‘Happy Birthday Papa’, Gitaz Bindrakhia Pens Emotional Note

ਇਸ ਬਾਰੇ ਜਗਦੀਪ ਨੇ ਹਾਲੇ ਕੋਈ ਖੁਲਾਸਾ ਨਹੀਂ ਕੀਤਾ ਤੇ ਨਾ ਹੀ ਇਸ ਫਿਲਮ ਦੀ ਬਾਕੀ ਕਾਸਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ। ਤੁਹਾਨੂੰ ਦੱਸ ਦਿੰਦੇ ਹਾਂ ਕਿ ਗੀਤਾਜ਼ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।

 

View this post on Instagram

 

A post shared by Jagdeep Sidhu (@jagdeepsidhu3)

0 Comments
0

You may also like