ਜਾਗੀਰਦਾਰ ਦੀ ਪਹਿਲੀ ਝੱਲਕ ਹੋਈ ਜਾਰੀ

Written by  Pradeep Singh   |  September 22nd 2017 11:22 AM  |  Updated: September 22nd 2017 11:22 AM

ਜਾਗੀਰਦਾਰ ਦੀ ਪਹਿਲੀ ਝੱਲਕ ਹੋਈ ਜਾਰੀ

ਇੰਤਜ਼ਾਰ ਹੋਇਆ ਖ਼ਤਮ, ਹੰਬਲ ਮਿਊਜ਼ਿਕ ਵੱਲੋਂ ਆਰ.ਨੇਤ ਤੇ ਗੁਰਲੇਜ਼ ਅਖ਼ਤਰ ਦੇ ਆਉਣ ਵਾਲੇ ਗੀਤ ਜਾਗੀਰਦਾਰ ਦੀ ਪਹਿਲੀ ਝਲਕ ਅੱਜ ਜਾਰੀ ਹੋ ਗਈ |

ਇਸ ਗੀਤ ਦੇ ਬੋਲ ਵੀ ਆਰ.ਨੇਤ ਨੇ ਹੀ ਲਿਖੇ ਨੇ, ਮਿਊਜ਼ਿਕ ਦੀਪ ਜੰਦੁ ਦਾ ਹੈ 'ਤੇ ਵੀਡੀਓ ਹੰਬਲ ਮਿਊਜ਼ਿਕ ਵੱਲੋਂ ਦੀ ਬਣਾਈ ਗਈ ਹੈ | ਗੀਤ ਦੀ ਪਹਿਲੀ ਝਲਕ 'ਚ ਅਦਾਕਾਰ ਜੱਗੀ ਸਿੰਘ ਵੀ ਇਕ ਵੱਖਰੇ ਕਿਰਦਾਰ ਚ ਦਿੱਖ ਰਹੇ ਨੇ | ਟੀਜ਼ਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਗੀਤ ਅਣਖ ਬਾਰੇ ਹੈ 'ਤੇ ਬਾਕੀ ਹੁਣ 25 ਸਤੰਬਰ ਨੂੰ ਹੀ ਪਤਾ ਚੱਲੇਗਾ ਕਿ ਗੀਤ ਕਿਸ ਬਾਰੇ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network