ਜੈਸਮੀਨ ਜੱਸੀ ਨੇ ਕੀਤੀ ਬਾਲ ਘਰ ਜਾ ਕੇ ਅਨਾਥ ਬੱਚੀਆਂ ਦੀ ਮਦਦ, ਦੇਖੋ ਤਸਵੀਰਾਂ

Written by  Lajwinder kaur   |  February 27th 2019 04:54 PM  |  Updated: February 27th 2019 04:54 PM

ਜੈਸਮੀਨ ਜੱਸੀ ਨੇ ਕੀਤੀ ਬਾਲ ਘਰ ਜਾ ਕੇ ਅਨਾਥ ਬੱਚੀਆਂ ਦੀ ਮਦਦ, ਦੇਖੋ ਤਸਵੀਰਾਂ

ਪੰਜਾਬੀ ਗਾਇਕਾ ਜੈਸਮੀਨ ਜੱਸੀ ਜਿਹਨੀ ਸੋਹਣੀ ਹੈ ਉਨ੍ਹੀਂ ਹੀ ਸੋਹਣੀ ਉਹਨਾਂ ਦੀ ਸੋਚ ਹੈ। ਇਹ ਉਹਨਾਂ ਵੱਲੋਂ ਲੋੜਵੰਦਾਂ ਦੇ ਲਈ ਕੀਤੀ ਜਾਂਦੀ ਸਹਾਇਤਾ ਤੋਂ ਸਾਬਿਤ ਹੁੰਦਾ ਹੈ। ਜੀ ਹਾਂ, ਜੈਸਮੀਨ ਜੱਸੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਤਸਵੀਰਾਂ ਸ਼ੇਅਰ ਕਰਕੇ ਬਹੁਤ ਵਧੀਆ ਮੈਸਜ਼ ਲਿਖਿਆ ਹੈ, ‘#yesterday at #Bal ghar ,Mullanpur(orphan house),, bot pyare pyare bache,, bot acha lgya time spent krke # ...guys appreciate or criticize ,, it shows your thinking

Thankyou #sahaita # #spread love # if you have much than your needs , distribute to needy people #’. ਇਹਨਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਨਾਲ ਛੋਟੀਆਂ ਬੱਚੀਆਂ ਖੁਸ਼ ਨਜ਼ਰ ਆ ਰਹੀਆਂ ਨੇ।

Last day of Voice of Punjab Season 9 Voting! Have you voted yet? Click here, if Not.

ਦੱਸ ਦਈਏ ਜੈਸਮੀਨ ਜੱਸੀ ਮੁੱਲਾਂਪੁਰ ਦੇ ਬਾਲਘਰ ਗਏ ਸਨ। ਜਿੱਥੇ ਉਹਨਾਂ ਨੇ ਬੱਚੀਆਂ ਨਾਲ ਵਕਤ ਗੁਜ਼ਾਰਿਆ ਤੇ ਸਹਾਇਤਾ ਦੇ ਲਈ ਹੱਥ ਅੱਗੇ ਵਧਾਏ ਕੇ ਨਿੱਕੇ ਬੱਚਿਆਂ ਦੀ ਮਦਦ ਕੀਤੀ। ਇਸ ਤੋਂ ਪਹਿਲਾਂ ਵੀ ਕਈ ਵਾਰ ਉਹ ਲੋੜਵੰਦਾਂ ਦੀ ਸਹਾਇਤਾ ਕਰ ਚੁੱਕੇ ਹਨ। ਗਾਇਕੀ ਤੋਂ ਇਲਾਵਾ ਜੈਸਮੀਨ ਸਮਾਜ ਲਈ ਬਣਦੇ ਆਪਣੇ ਫਰਜ਼ਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਨਿਭਾਉਂਦੇ ਨਜ਼ਰ ਆ ਰਹੇ ਹਨ। ਗਾਇਕਾ ਜੈਸਮੀਨ ਜੱਸੀ ਦੇ ਇਸ ਕੰਮ ਦੀ ਜਿੰਨ੍ਹੀ ਵੀ ਵੱਧ ਕੇ ਤਾਰੀਫ ਕੀਤੀ ਜਾਵੇ ਓਨੀ ਘੱਟ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network