ਜਲਦ ਹੀ ਸੁਣਨ ਨੂੰ ਮਿਲੇਗਾ ਕਾਦਿਰ ਥਿੰਦ ਦਾ ਇਹ ਟਰੈਕ

Written by  PTC Buzz   |  October 28th 2017 12:57 PM  |  Updated: October 28th 2017 12:57 PM

ਜਲਦ ਹੀ ਸੁਣਨ ਨੂੰ ਮਿਲੇਗਾ ਕਾਦਿਰ ਥਿੰਦ ਦਾ ਇਹ ਟਰੈਕ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਜਾਣੇ ਮਾਣੇ ਗਾਇਕ ਕਾਦਿਰ ਥਿੰਡ ਅੱਜ ਕੱਲ ਆਪਣੇ ਜਲਦ ਹੀ ਆਉਣ ਵਾਲੇ ਪ੍ਰੋਜੈਕਟ ਦੀ ਵੀਡੀਓ 'ਚ ਵਿਅਸਤ ਨੇ |

ਜੀ ਹਾਂ ਥੋੜੇ ਦਿਨ ਪਹਿਲਾਂ ਉਨ੍ਹਾਂ ਨੂੰ ਪੰਜਾਬ ਦੇ ਇਕ ਪਿੰਡ ਵਿਚ ਆਪਣੀ ਟੀਮ ਦੇ ਨਾਲ ਕੂੜੁਕਾ (Tempo) ਚਲਾਉਂਦੇ ਹੋਏ ਵੇਖਿਆ ਗਿਆ | ਜਦੋਂ ਉਨ੍ਹਾਂ ਦੇ ਨਾਲ ਗਲਾਂ ਹੋਇਆਂ ਤਾਂ ਉਨ੍ਹਾਂ ਨੇ ਦਸਿਆ ਕਿ ਇਹ ਗੀਤ ਦੇ ਵੀਡੀਓ ਸ਼ੂਟ ਦਾ ਹਿੱਸਾ ਹੈ | ਸੱਭ ਕੁਝ ਤਿਆਰ ਹੋ ਚੁਕਿਆ ਹੈ ਬੱਸ ਵੀਡੀਓ ਬਨਣ ਤੋਂ ਬਾਅਦ ਜਲਦ ਹੀ ਤੁਸੀਂ ਸਾਰੇ ਇਸ ਗੀਤ ਦਾ ਆਨੰਦ ਲਵੋਗੇ ਤੇ ਜਿੱਦਾਂ ਦੇ ਮੇਰੇ ਫੈਨਸ ਮੇਰੇ ਕੋਲੋਂ ਉਮੀਦ ਕਰ ਰਹੇ ਨੇ, ਇਹ ਗੀਤ ਠੀਕ ਉਨ੍ਹਾਂ ਦੀ ਪਸੰਦ ਦੇ ਅਨੁਸਾਰ ਹੀ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network