Advertisment

ਜਲਦੀ ਹੀ ਦੇਖਣ ਨੂੰ ਮਿਲੇਗੀ ਤਾਪਸੀ ਪੰਨੂ ਅਤੇ ਦਿਲਜੀਤ ਦੋਸਾਂਝ ਦੀ ਜੋੜੀ

author-image
By Pradeep Singh
New Update
ਜਲਦੀ ਹੀ ਦੇਖਣ ਨੂੰ ਮਿਲੇਗੀ ਤਾਪਸੀ ਪੰਨੂ ਅਤੇ ਦਿਲਜੀਤ ਦੋਸਾਂਝ ਦੀ ਜੋੜੀ
Advertisment
ਦਿਲਜੀਤ ਦੋਸਾਂਝ ਇਕ ਤੋਂ ਬਾਅਦ ਇਕ ਸਫ਼ਲਤਾ ਦੀ ਪੌੜੀਆਂ ਚੜ੍ਹਦੇ ਜਾ ਰਹੇ ਨੇ | ਹੁਣ ਦਿਲਜੀਤ ਦੋਸਾਂਝ ਆਪਣੀ ਅਗਲੀ ਫ਼ਿਲਮ ਦੇ ਵਿੱਚ ਸਲਮਾਨ ਖ਼ਾਨ ਨੂੰ ਟੱਕਰ ਦੇਣ ਜਾ ਰਹੇ ਨੇ | ਜੀ ਹਾਂ ਪੰਜਾਬੀ ਇੰਡਸਟਰੀ ਦੀ ਟਾਪ ਅਦਾਕਾਰਾਂ ਦੇ ਨਾਲ ਰੋਮਾਂਸ ਕਰਨ ਤੋਂ ਬਾਅਦ ਹੁਣ ਦਿਲਜੀਤ ਬਾਲੀਵੁੱਡ 'ਚ ਤਾਪਸੀ ਪੰਨੂ ਦੇ ਨਾਲ ਰੋਮਾਂਸ ਕਰਦੇ ਹੋਏ ਨਜ਼ਰ ਆਉਣਗੇ ‘ਤੇ ਖਾਸ ਗੱਲ ਇਹ ਹੈ ਕਿ ਜਿਵੇਂ ਸੁਲਤਾਨ ਵਿਚ ਸਲਮਾਨ ਖ਼ਾਨ ਨੂੰ ਕੁੜੀ ਨੇ ਇਕ ਸਹੀ ਰਾਹ ਦਿਖਾਈ ਸੀ, ਦਿਲਜੀਤ ਦੀ ਇਸ ਫ਼ਿਲਮ ਵਿਚ ਵੀ ਉਨ੍ਹਾਂ ਨੂੰ ਤਾਪਸੀ ਦੇਸ਼ ਦੇ ਲਈ ਕੁਝ ਕਰ ਦਿਖਾਉਣ ਦੇ ਲਈ ਪ੍ਰੇਰਿਤ ਕਰਦੀ ਹੋਈ ਨਜ਼ਰ ਆਏਗੀ | publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment