Advertisment

ਬਨਾਰਸ ਦੀਆਂ ਗਲੀਆਂ ਵਿੱਚ ਮੂੰਹ ਛੁਪਾ ਕੇ ਘੁੰਮ ਰਹੀ ਹੈ ਸ਼੍ਰੀ ਦੇਵੀ ਦੀ ਧੀ ਜਾਹਨਵੀ ਕਪੂਰ, ਸੋਸ਼ਲ ਮੀਡੀਆਂ ਤੇ ਤਸਵੀਰਾਂ ਵਾਇਰਲ

author-image
By Rupinder Kaler
New Update
ਬਨਾਰਸ ਦੀਆਂ ਗਲੀਆਂ ਵਿੱਚ ਮੂੰਹ ਛੁਪਾ ਕੇ ਘੁੰਮ ਰਹੀ ਹੈ ਸ਼੍ਰੀ ਦੇਵੀ ਦੀ ਧੀ ਜਾਹਨਵੀ ਕਪੂਰ, ਸੋਸ਼ਲ ਮੀਡੀਆਂ ਤੇ ਤਸਵੀਰਾਂ ਵਾਇਰਲ
Advertisment
ਬਾਲੀਵੁੱਡ ਦੇ ਸਿਤਾਰੇ ਜਿੱਥੇ ਵੀ ਜਾਂਦੇ ਹਨ ਉੱਥੇ ਲੋਕਾਂ ਦੀ ਭੀੜ ਇੱਕਠੀ ਹੋ ਜਾਂਦੀ ਹੈ ਇਸ ਭੀੜ ਤੋਂ ਬਚਣ ਲਈ ਕਈ ਵਾਰ ਇਹਨਾਂ ਸਿਤਾਰਿਆਂ ਨੂੰ ਆਪਣਾ ਮੂੰਹ ਛੁਪਾਉਣਾ ਵੀ ਪੈਂਦਾ ਹੈ । ਕਦੇ ਸਾਰਾ ਅਲੀ ਖ਼ਾਨ ਬੁਰਕੇ ਵਿੱਚ ਨਿਕਲਦੀ ਹੈ ਤੇ ਕਦੇ ਕਾਰਤਿਕ ਆਰਿਆਨ ਆਪਣੀ ਲੁੱਕ ਬਦਲ ਕੇ ਘੁੰਮਦੇ ਦਿਖਾਈ ਦਿੰਦੇ ਹਨ ।ਹਾਲ ਹੀ ਵਿੱਚ ਇੱਕ ਹੋਰ ਅਦਾਕਾਰਾ ਨੇ ਅਜਿਹਾ ਕੀਤਾ ਹੈ, ਤੇ ਇਹ ਅਦਾਕਾਰਾ ਬਨਾਰਸ ਦੀਆਂ ਗਲੀਆਂ ਵਿੱਚ ਆਪਣੇ ਦੋਸਤਾਂ ਨਾਲ ਘੁੰਮਦੀ ਦਿਖਾਈ ਦਿੱਤੀ ਹੈ । https://www.instagram.com/p/B6EE-QhF4JY/?utm_source=ig_embed&utm_campaign=loading ਪਰ ਉਹ ਵੀ ਕੈਮਰੇ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕੀ । ਇਹ ਕੋਈ ਹੋਰ ਨਹੀਂ ਸ਼੍ਰੀ ਦੇਵੀ ਤੇ ਬੋਨੀ ਕਪੂਰ ਧੀ ਜਾਹਨਵੀ ਕਪੂਰ ਹੈ । ਜਾਹਨਵੀ ਏਨੀਂ ਦਿਨੀਂ ਆਪਣੇ ਦੋਸਤਾਂ ਨਾਲ ਬਨਾਰਸ ਦੀਆਂ ਗਲੀਆਂ ਵਿੱਚ ਘੁੰਮ ਰਹੀ ਹੈ । ਇਸ ਦੀ ਜਾਣਕਾਰੀ ਜਾਹਨਵੀਂ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਹੈ । publive-image ਜਾਹਨਵੀ ਲਗਾਤਾਰ ਆਪਣੇ ਇੰਸਟਾਗ੍ਰਾਮ ਤੇ ਸਟੋਰੀ ਅੱਪਡੇਟ ਕਰ ਰਹੀ ਹੈ । ਜਾਹਨਵੀ ਇੱਥੇ ਰਿਕਸ਼ੇ ਤੇ ਘੁੰਮ ਰਹੀ ਹੈ ਤੇ ਇੱਥੋਂ ਦੇ ਪਕਵਾਨਾਂ ਦਾ ਮਜ਼ਾ ਲੈ ਰਹੀ ਹੈ ।ਜਾਹਨਵੀ ਦੀਆਂ ਤਸਵੀਰਾਂ ਤੇ ਉਸ ਦੇ ਚਾਚੇ ਅਨਿਲ ਕਪੂਰ ਤੇ ਭੈਣ ਸੋਨਮ ਕਪੂਰ ਨੇ ਕਮੈਂਟ ਕੀਤੇ ਹਨ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment