ਅਦਾਕਾਰਾ ਜਾਹਨਵੀ ਕਪੂਰ ਨੇ ਪਿਤਾ ਦੇ ਜਨਮ ਦਿਨ ‘ਤੇ ਅਣਦੇਖੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੀਤਾ ਵਿਸ਼

written by Lajwinder kaur | November 12, 2020

ਬਾਲੀਵੁੱਡ ਐਕਟਰੈੱਸ ਜਾਹਨਵੀ ਕਪੂਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਨੇ ਆਪਣੇ ਡੈਡੀ ਤੇ ਫ਼ਿਲਮ ਪ੍ਰੋਡਿਊਸਰ ਬੋਨੀ ਕਪੂਰ ਨੂੰ ਜਨਮ ਦਿਨ ਵਿਸ਼ ਕਰਦੇ ਹੋਏ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ । bollywood actress janhvi kapoor  ਬੁੱਧਵਾਰ ਨੂੰ ਬੋਨੀ ਕਪੂਰ 65 ਸਾਲਾਂ ਦੇ ਹੋ ਗਏ ਨੇ । ਵੱਡੀ ਬੇਟੀ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਮਾਂ ਸ਼੍ਰੇਦੇਵੀ ਤੇ ਪਿਤਾ ਬੋਨੀ ਦੀਆਂ ਪਿਆਰੀਆਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਸਭ ਤੋਂ ਬਿਹਤਰੀਨ ਇਨਸਾਨ ਨੂੰ ਜਨਮ ਦਿਨ ਦੀਆਂ ਵਧਾਈਆਂ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ’ । bony kapoor and janhvi kapoor ਹੋਰ ਪੜ੍ਹੋ : ਕੰਗਨਾ ਰਣੌਤ ਨੇ ਭਰਾ ਅਕਸ਼ਤ ਦੇ ਹੱਥਾਂ ‘ਤੇ ਲਗਾਈ ਵਿਆਹ ਦੀ ਮਹਿੰਦੀ, ਜੰਮਕੇ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ, ਵੀਡੀਓ ਹੋਈ ਵਾਇਰਲ
anil and janhvi kapoor ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਦੋ ਲੱਖ ਤੋਂ ਵੱਧ ਲਾਇਕਸ ਆ ਚੁੱਕੇ ਨੇ । ਲੋਕ ਕਮੈਂਟ ਕਰਕੇ ਬੋਨੀ ਕਪੂਰ ਨੂੰ ਬਰਥੇਅ ਵਿਸ਼ ਕਰ ਰਹੇ ਨੇ । ਜੇ ਗੱਲ ਕਰੀਏ ਜਾਹਨਵੀ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਅਦਾਕਾਰੀ ਦੇ ਜਲਵੇ ਦਿਖਾ ਚੁੱਕੀ ਹੈ । shridev and bony kapoor  

 
View this post on Instagram
 

Happy Birthday to the best. I love u ❤️

A post shared by Janhvi Kapoor (@janhvikapoor) on

 

0 Comments
0

You may also like