ਜਾਣੋ ਕਦੋਂ ਆ ਰਿਹਾ ਹੈ ਕਮਲ ਗਰੇਵਾਲ ਦਾ ਗੀਤ

Written by  PTC Buzz   |  October 17th 2017 09:20 AM  |  Updated: October 26th 2017 11:07 AM

ਜਾਣੋ ਕਦੋਂ ਆ ਰਿਹਾ ਹੈ ਕਮਲ ਗਰੇਵਾਲ ਦਾ ਗੀਤ

ਕਮਲ ਗਰੇਵਾਲ ਦੇ ਗੀਤ ਜਿਸਦੀ ਹਰ ਇਕ ਨੂੰ ਬੇਸਬਰੀ ਨਾਲ ਉਡੀਕ ਹੈ ਉਸਦੇ ਜਾਰੀ ਹੋਣ ਦੀ ਤਾਰੀਕ ਆਖਿਰਕਾਰ ਸਾਹਮਣੇ ਆ ਗਈ ਹੈ |

ਕਮਲ ਗਰੇਵਾਲ ਨੇ ਆਪ ਆਪਣੇ ਫੇਸਬੁੱਕ ਪੇਜ ਤੇ ਆਪਣੇ ਇਸ ਗੀਤ ਦੀ ਵੀਡੀਓ ਦਾ ਥੋੜਾ ਜਿਹਾ ਹਿਸਾ ਸਾਂਝਾ ਕਰਦੇ ਹੋਏ ਲਿਖਿਆ ਕਿ ਇੰਤਜ਼ਾਰ ਖਤਮ 18 ਅਕਤੂਬਰ ਨੂੰ ਪੂਰੀ ਵੀਡੀਓ ਰਿਲੀਜ਼ ਕਿੱਤੀ ਜਾਵੇਗੀ ਗੀਤ ਦਾ ਨਾਮ ਹੈ “Yaar Maar” ਤੁਹਾਨੂੰ ਦਸ ਦੇਈਏ ਕਿ ਵੀਡੀਓ ਬਣਾਉਣ ਤੋਂ ਪਹਿਲਾਂ ਇਸ ਗੀਤ ਦਾ ਆਡੀਓ ਜਾਰੀ ਕਿੱਤਾ ਗਿਆ ਸੀ ਜਿਸਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ | ਇਸਲਈ ਉਸ ਤੋਂ ਬਾਅਦ ਕਮਲ ਗਰੇਵਾਲ ਨੇ ਇਸ ਗੀਤ ਦੀ ਵੀਡੀਓ ਬਣਾਉਣ ਦਾ ਫੈਸਲਾ ਕਿੱਤਾ ਸੀ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network