Advertisment

ਜਾਣੋ ਕਿ ਹੈ ਕਿਰਦਾਰ ਗਿਪੀ ਗਰੇਵਾਲ ਦਾ "ਲਖਨਊ ਸੈਂਟ੍ਰਲ" 'ਚ

author-image
By PTC Buzz
New Update
ਜਾਣੋ ਕਿ ਹੈ ਕਿਰਦਾਰ ਗਿਪੀ ਗਰੇਵਾਲ ਦਾ "ਲਖਨਊ ਸੈਂਟ੍ਰਲ" 'ਚ
Advertisment
ਗਿਪੀ ਗਰੇਵਾਲ ਦੀ ਅਦਾਕਾਰੀ ਦੇ ਤਾਂ ਸੱਭ ਦੀਵਾਨੇ ਹਨ | ਜੋ ਕਿਰਦਾਰ ਉਹ ਕਰਦੇ ਹਨ ਉਹ ਬਿਲਕੁਲ ਹੀ ਅਲੱਗ ਅਤੇ ਦਿਲ ਨੂੰ ਛੂ ਜਾਨ ਵਾਲੇ ਹੁੰਦੇ ਹਨ | ਇਸ ਵਿਚ ਕੋਈ ਸ਼ੱਕ ਨਹੀਂ ਕਿ ਜੱਟ ਜੇਮਸ ਬਾਂਡ, ਮੰਝੇ ਬਿਸਤਰੇ, ਕਪਤਾਨ ਜਿਹੀ ਫ਼ਿਲਮਾਂ ਨੂੰ ਸਫਲਤਾਂ ਤਕ ਲਿਜਾਉਣ 'ਚ ਸੱਭ ਤੋਂ ਵੱਡਾ ਹੱਥ ਉਨ੍ਹਾਂ ਦੀ ਭੂਮਿਕਾ ਦਾ ਸੀ | publive-image ਜੇ ਹੁਣ ਗੱਲ ਕਰੀਏ ਉਨ੍ਹਾਂ ਦੀ ਅੱਜ ਹੀ ਜਾਰੀ ਹੋਈ ਫ਼ਿਲਮ "ਲਖਨਊ ਸੈਂਟ੍ਰਲ" ਦੀ ਤਾਂ ਇਸ ਵਿਚ ਗਿਪੀ ਗਰੇਵਾਲ ਇਕ ਨਵੇਂ ਹੀ ਕਿਰਦਾਰ ਅਤੇ ਅੰਦਾਜ਼ 'ਚ ਦੇਖਣ ਨੂੰ ਮਿਲ ਰਹੇ ਹਨ | ਉਨ੍ਹਾਂ ਨੇ ਆਪਣੀ ਵੱਖਰੀ ਅਦਾਕਾਰੀ ਅਤੇ ਗਾਇਕੀ ਨਾਲ ਇਸ ਫ਼ਿਲਮ ਨੂੰ ਚਾਰ ਚੰਨ ਲਾ ਦਿਤੇ ਹਨ | ਜੇ ਫ਼ਿਲਮ ਦੀ ਕਹਾਣੀ ਬਾਰੇ ਦਸਾਂ ਤਾਂ ਕਹਾਣੀ ਬਹੁਤ ਹੀ ਮਜੇਦਾਰ ਅਤੇ ਵੱਖਰੀ ਹੈ | ਬਾਕੀ ਕਹਾਣੀ ਜਾਨਣ ਲਈ ਤੁਹਾਨੂੰ ਇਕ ਵਾਰ ਤਾਂ ਫ਼ਿਲਮ ਦੇਖਣ ਜਾਣਾ ਹੀ ਪੈਣਾ ਤਾਂ ਫਿਰ ਇੰਤਜ਼ਾਰ ਕਿਸ ਚੀਜ਼ ਦਾ ਜਲਦੀ ਟਿਕਟ ਬੁਕ ਕਰਾਓ ਆਪਣੇ ਨਜਦੀਕੀ ਸਿਨੇਮਾਘਰ ਦੀ |
Advertisment

Stay updated with the latest news headlines.

Follow us:
Advertisment
Advertisment
Latest Stories
Advertisment