ਪਿਤਾ ਦੇ ਜਨਮ ਦਿਨ ’ਤੇ ਭਾਵੁਕ ਹੋਈ ਜਪਜੀ ਖਹਿਰਾ, ਸਾਂਝੀ ਕੀਤੀ ਭਾਵੁਕ ਪੋਸਟ

written by Rupinder Kaler | June 02, 2021

ਜਪੁਜੀ ਖਹਿਰਾ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ । ਉਹ ਹਰ ਖੁਸ਼ੀ ਗਮੀ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਹੈ । ਜਪਜੀ ਖਹਿਰਾ ਨੇ ਆਪਣੇ ਪਿਤਾ ਦੇ ਜਨਮ ਦਿਨ ਤੇ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ ।

inside photo of japji khaira Pic Courtesy: Instagram
ਹੋਰ ਪੜ੍ਹੋ : ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਪੰਜਾਬੀ ਸਿਤਾਰਿਆਂ ਨੇ ਕੀਤਾ ਯਾਦ
japji khaira Pic Courtesy: Instagram
ਆਪਣੇ ਪਿਤਾ ਦੇ ਜਨਮ ਦਿਨ ਤੇ ਜਪਜੀ ਨੇ ਉਹਨਾਂ ਨੂੰ ਯਾਦ ਕਰਦੇ ਹੋਏ ਲਿਖਿਆ ਹੈ ‘ਪਿਤਾ ਜੀ ਜਿਸ ਦਿਨ ਤੁਸੀਂ ਚਲੇ ਗਏ, ਮੈਂ ਇੱਕ ਪਿਤਾ ਨੂੰ ਨਹੀਂ ਗਵਾਇਆ …ਮੈਂ ਇੱਕ ਪਿਆਰਾ ਦੋਸਤ, ਸਾਥੀ ਅਤੇ ਸਲਾਹਕਾਰ ਗਵਾ ਲਿਆ…ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ …ਹੈਪੀ ਬਰਥਡੇ ਡੈਡ’ ।
Daakuan Da Munda 2: Japji Khaira Shares Picture As Film Goes On Floor Pic Courtesy: Instagram
ਜਪਜੀ ਖਹਿਰਾ ਦੀ ਇਸ ਪੋਸਟ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ । ਉਹਨਾਂ ਦੇ ਪ੍ਰਸ਼ੰਸਕ ਜਪਜੀ ਦੀ ਇਸ ਪੋਸਟ ਤੇ ਲਗਾਤਾਰ ਪ੍ਰਤੀਕਰਮ ਦੇ ਰਹੇ ਹਨ । ਜਪਜੀ ਖਹਿਰਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਲ ਹੀ ਵਿੱਚ ਅਫ਼ਸਾਨਾ ਖਾਨ ਦੇ ਗਾਣੇ ਵਿੱਚ ਦੇਵ ਖਰੋੜ ਦੇ ਨਾਲ ਨਜ਼ਰ ਆਏ ਹਨ ।
 
View this post on Instagram
 

A post shared by Japji Khaira (@thejapjikhaira)

0 Comments
0

You may also like