ਠੰਡ 'ਚ ਝੰਬੀ ਗਈ ਜਪਜੀ ਖਹਿਰਾ,ਵੇਖੋ ਵੀਡਿਓ By Shaminder 28 Dec 2018 | Updated On 28 Dec 2018 14:12 IST in Punjabi Buzz Celebrities Special New Update Advertisment ਉੱਤਰ ਭਾਰਤ 'ਚ ਕੜਾਕੇ ਦੀ ਠੰਡ ਪੈ ਰਹੀ ਹੈ । ਇਸ ਠੰਡ ਕਾਰਨ ਆਮ ਜਨ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ।ਠੰਡ ਤੋਂ ਬਚਣ ਲਈ ਲੋਕ ਕਈ ਉਪਾਅ ਕਰ ਰਹੇ ਨੇ ,ਉੱਥੇ ਹੀ ਪਾਲੀਵੁੱਡ ਦੀ ਬਹੁਤ ਹੀ ਸੋਹਣੀ ਅਤੇ ਸੋਬਰ ਜਿਹੀ ਅਦਾਕਾਰਾ ਜਪਜੀ ਖਹਿਰਾ ਵੀ ਇਸ ਠੰਡ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਕਰ ਰਹੀ ਹੈ । ਆਪਣੀ ਠੰਡ ਨੂੰ ਦੂਰ ਕਰਨ ਲਈ ਜਪਜੀ ਖਹਿਰਾ ਜਿੱਥੇ ਚਾਹ ਦਾ ਸਹਾਰਾ ਲੈ ਰਹੀ ਹੈ ,ਉੱਥੇ ਹੀ ਅੱਗ ਸੇਕ ਕੇ ਇਸ ਠੰਡ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ । ਹੋਰ ਵੇਖੋ : ਜੈਸਮੀਨ ਸੈਂਡਲਾਸ ਦੀ ਜੈਕੇਟ ਲਈ ਦੋ ਕੁੜੀਆਂ ਹੋਈਆਂ ਗੁੱਥਮ ਗੁੱਥੀ,ਜੈਸਮੀਨ ਨੇ ਵਿੱਚ ਪੈ ਕੇ ਕੁੜੀਆਂ ਨੂੰ ਛੁਡਵਾਇਆ, ਵੇਖੋ ਵੀਡਿਓ Advertismenthttps://www.instagram.com/p/Br497SEAFlb/ ਇਸ ਦਾ ਇੱਕ ਵੀਡਿਓ ਵੀ ਜਪਜੀ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਜਪਜੀ ਖਜਿਰਾ ਸੜਕ ਕਿਨਾਰੇ ਇੱਕ ਟੀ ਸਟਾਲ 'ਤੇ ਬੈਠ ਕੇ ਨਾ ਸਿਰਫ ਚਾਹ ਦੀਆਂ ਚੁਸਕੀਆਂ ਦਾ ਅਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ ਬਲਕਿ ਧੂਣੀ ਸੇਕ ਕੇ ਠੰਡ ਨੂੰ ਦੂਰ ਕਰਨ ਦਾ ਯਤਨ ਵੀ ਕਰ ਰਹੀ ਹੈ । ਹੋਰ ਵੇਖੋ : ਸ਼ਾਹਰੁਖ ਤੇ ਸਲਮਾਨ ਦਾ ਜਨਮਦਿਨ ਪਾਰਟੀ ‘ਤੇ ਮਸਤੀ ਦਾ ਵੀਡੀਓ ਹੋਇਆ ਵਾਇਰਲ , ਦੇਖੋ ਵੀਡੀਓ japji khaira ਪ੍ਰਕਾਸ਼ ਟੀ ਸਟਾਲ ਤੋਂ ਚਾਹ ਪੀਂਦੀ ਹੋਈ ਜਪਜੀ ਖਹਿਰਾ ਨੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ "ਅੱਜ ਤਾਂ ਚਾਹ ਪੀਣੀ ਬਣਦੀ ਹੈ ਠੰਡ ਹੀ ਬਹੁਤ ਜ਼ਿਆਦਾ ਹੈ ਜ਼ਰਾ ਬਚ ਕੇ"।ਜਪਜੀ ਖਹਿਰਾ ਨੇ ਲੋਕਾਂ ਨੂੰ ਇਸ ਠੰਡ ਤੋਂ ਬਚਣ ਦੀ ਨਸੀਹਤ ਵੀ ਦਿੱਤੀ ਹੈ । japji khaira #pollywood #japji-khaira #actress Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article