ਜਦੋਂ ਇਸ ਬਾਬੇ ਨੇ ਹੀਰ ਗਾ ਕੇ ਕਰਵਾਈ ਧਨ-ਧਨ,ਵੀਡੀਓ ਹੋ ਰਿਹਾ ਵਾਇਰਲ 

Written by  Shaminder   |  May 16th 2019 02:20 PM  |  Updated: May 16th 2019 02:20 PM

ਜਦੋਂ ਇਸ ਬਾਬੇ ਨੇ ਹੀਰ ਗਾ ਕੇ ਕਰਵਾਈ ਧਨ-ਧਨ,ਵੀਡੀਓ ਹੋ ਰਿਹਾ ਵਾਇਰਲ 

ਹੀਰ ਨੂੰ ਕਈ ਗਾਇਕਾਂ ਨੇ ਗਾਇਆ ਹੈ । ਜਸਬੀਰ ਜੱਸੀ,ਗੁਰਦਾਸ ਮਾਨ ਸਣੇ ਕਈ ਗਾਇਕਾਂ ਨੇ ਹੀਰ ਗਾਈ ਹੈ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਬਜ਼ੁਰਗ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੇ ਹੀਰ ਗਾ ਕੇ ਸਭ ਦਾ ਦਿਲ ਜਿੱਤ ਲਿਆ ਹੈ । ਇਸ ਬਾਬੇ ਦਾ ਵੀਡੀਓ ਜਸਬੀਰ ਜੱਸੀ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ: ਯਾਰੀਆਂ ਨਿਭਾ ਰਹੇ ਨੇ ਅਮਰਿੰਦਰ ਗਿੱਲ,ਜਸਬੀਰ ਜੱਸੀ,ਕਪਿਲ ਸ਼ਰਮਾ ਅਤੇ ਅੰਬਰ,ਵੇਖੋ ਵੀਡੀਓ

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਬਾਬਾ ਕਿੰਨੀ ਰੂਹ ਨਾਲ ਹੀਰ ਗਾ ਰਿਹਾ ਹੈ ਅਤੇ ਬਾਬੇ ਦਾ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਲੋਕ ਬਾਬੇ ਵੱਲੋਂ ਗਾਈ ਹੀਰ ਨੂੰ ਪਸੰਦ ਕਰ ਰਹੇ ਨੇ ਅਤੇ ਇਸ 'ਤੇ ਕਮੈਂਟ ਦੇ ਰਹੇ ਹਨ । ਵੀਡੀਓ ਜਸਬੀਰ ਜੱਸੀ ਦੇ ਜੱਦੀ ਜ਼ਿਲ੍ਹੇ ਗੁਰਦਾਸਪੁਰ ਦਾ ਹੀ ਲੱਗਦਾ ਹੈ । ਜਿਸ ਨੂੰ ਜਸਬੀਰ ਨੇ ਸਾਂਝਾ ਕੀਤਾ ਹੈ ।

https://www.youtube.com/watch?v=pGUH7QyFREk

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network