ਯਾਰੀਆਂ ਨਿਭਾ ਰਹੇ ਨੇ ਅਮਰਿੰਦਰ ਗਿੱਲ,ਜਸਬੀਰ ਜੱਸੀ,ਕਪਿਲ ਸ਼ਰਮਾ ਅਤੇ ਅੰਬਰ,ਵੇਖੋ ਵੀਡੀਓ 

Written by  Shaminder   |  March 15th 2019 06:20 PM  |  Updated: March 15th 2019 06:20 PM

ਯਾਰੀਆਂ ਨਿਭਾ ਰਹੇ ਨੇ ਅਮਰਿੰਦਰ ਗਿੱਲ,ਜਸਬੀਰ ਜੱਸੀ,ਕਪਿਲ ਸ਼ਰਮਾ ਅਤੇ ਅੰਬਰ,ਵੇਖੋ ਵੀਡੀਓ 

ਜਸਬੀਰ ਜੱਸੀ,ਅਮਰਿੰਦਰ ਗਿੱਲ,ਕਪਿਲ ਸ਼ਰਮਾ,ਮੀਕਾ ਸਿੰਘ ਅਤੇ ਹੋਰ ਕਈ ਕਲਾਕਾਰ ਮਸਤੀ ਕਰਦੇ ਨਜ਼ਰ ਆਏ । ਇਨਾਂ ਸਭ ਕਲਾਕਾਰਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ਨੂੰ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਜਸਬੀਰ ਜੱਸੀ ਮੀਕਾ ਸਿੰਘ,ਕਪਿਲ ਸ਼ਰਮਾ ਅਤੇ ਹੋਰਨਾਂ ਕਈ ਕਲਾਕਾਰਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਨਜ਼ਰ ਆ ਰਹੇ ਨੇ ।

ਹੋਰ ਵੇਖੋ :ਸਾਰਾ ਗੁਰਪਾਲ ਦੀ ਕੌਣ ਬਣੀ ਸੌਕਣ,ਵੇਖੋ ਵੀਡੀਓ

https://www.instagram.com/p/BvBsnV6h4A5/

ਜਸਬੀਰ ਜੱਸੀ ਮੀਕਾ ਸਿੰਘ ਨੂੰ ਕਹਿ ਰਹੇ ਨੇ ਕਿ ਉਨ੍ਹਾਂ ਨੇ ਹੀ ਕਪਿਲ ਸ਼ਰਮਾ ਦੇ ਸ਼ੋਅ 'ਚ ਕੰਮ ਦਿਵਾਇਆ ਜਿਸ ਲਈ ਉਹ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦੇ ਨੇ । ਜਿਸ ਤੇ ਮੀਕਾ ਸਿੰਘ ਕਹਿੰਦੇ ਨੇ ਕਿ ਤੁਹਾਨੂੰ ਸਪੋਰਟ ਕਰਨਾ ਤਾਂ ਮੇਰਾ ਫਰਜ਼ ਹੈ । ਇਸ ਤੋਂ ਇਲਾਵਾ ਉਹ ਹੋਰਨਾਂ ਕਲਾਕਾਰਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਨੇ ਅਤੇ ਇਹ ਸਭ ਕਲਾਕਾਰ ਹਾਸਾ ਮਜ਼ਾਕ ਕਰਦੇ ਹੋਏ ਵਿਖਾਈ ਦੇ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network