Advertisment

ਅਨੂਪ ਜਲੋਟਾ ਨੇ ਸਜਾਇਆ ਸਿਹਰਾ ਤੇ ਜਸਲੀਨ ਮਠਾਰੂ ਨਜ਼ਰ ਆਈ ਦੁਲਹਣ ਦੇ ਰੂਪ ‘ਚ, ਵਾਇਰਲ ਹੋ ਰਹੀ ਹੈ ਇਹ ਨਵੀਂ ਤਸਵੀਰ

author-image
By Lajwinder kaur
New Update
ਅਨੂਪ ਜਲੋਟਾ ਨੇ ਸਜਾਇਆ ਸਿਹਰਾ ਤੇ ਜਸਲੀਨ ਮਠਾਰੂ ਨਜ਼ਰ ਆਈ ਦੁਲਹਣ ਦੇ ਰੂਪ ‘ਚ, ਵਾਇਰਲ ਹੋ ਰਹੀ ਹੈ ਇਹ ਨਵੀਂ ਤਸਵੀਰ
Advertisment
ਅਨੂਪ ਜਲੋਟਾ ਤੇ
Advertisment
ਜਸਲੀਨ ਮਠਾਰੂ ਹਮੇਸ਼ਾ ਸੁਖੀਆਂ ‘ਚ ਬਣੇ ਰਹਿੰਦੇ ਨੇ । ਦੋਵਾਂ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।jasleen 1 ਹੋਰ ਪੜ੍ਹੋ : ਕਿਸਾਨਾਂ ਦੀ ਆਵਾਜ਼ ਬਣੇ ਬੱਬਲ ਰਾਏ, ‘Jaago For Motherland’ ਗੀਤ ਦੇ ਨਾਲ ਸਰਕਾਰਾਂ ਨੂੰ ਸੁਣਾਈਆਂ ਖਰੀਆਂ-ਖਰੀਆਂ, ਨੌਜਵਾਨਾਂ ਨੂੰ ਆ ਰਿਹਾ ਹੈ ਖੂਬ ਪਸੰਦ ਜਸਲੀਨ
Advertisment
ਬਿੱਗ ਬੌਸ 12 ‘ਚ ਮਸ਼ਹੂਰ ਗਾਇਕ ਅਨੂਪ ਜਲੋਟਾ ਦੀ ਗਰਲਫੈਂਡ ਬਣ ਕੇ ਆਈ ਸੀ ਤੇ ਕਾਫੀ ਚਰਚਾ ‘ਚ ਬਣੀ ਰਹੀ ਸੀ । jasleen and anup ਜਸਲੀਨ ਮਠਾਰੂ ਤੇ ਅਨੂਪ ਜਲੋਟਾ ਦੀ ਨਵੀਂ ਤਸਵੀਰ ਖੂਬ ਸੁਰਖ਼ੀਆਂ ਵਟੋਰ ਰਹੀ ਹੈ । ਇਸ ਤਸਵੀਰ ‘ਚ ਜਸਲੀਨ ਮਠਾਰੂ ਦੁਲਹਣ ਦੇ ਗੇਟਅੱਪ ‘ਚ ਤੇ ਅਨੂਪ ਜਲੋਟਾ ਦੁਲਹੇ ਦੇ ਰੂਪ ‘ਚ ਦਿਖਾਈ ਦੇ ਰਹੇ ਹਨ ।
Advertisment
jasleen matharu wiht anup jalota ਜਸਲੀਨ ਮਠਾਰੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਇਹ ਤਸਵੀਰ ਸਾਂਝੀ ਕੀਤੀ ਹੈ । ਜਸਲੀਨ ਮਠਾਰੂ ਨੇ ਸ਼ੇਅਰ ਕਰਦੇ ਹੋਏ ਕੋਈ ਕੈਪਸ਼ਨ ਨਹੀਂ ਦਿੱਤੀ ਹੈ । ਪ੍ਰਸ਼ੰਸਕ ਇਹ ਤਸਵੀਰ ਦੇਖਕੇ ਹੈਰਾਨ ਰਹਿ ਗਏ ਨੇ ਤੇ ਕਮੈਂਟਸ ਕਰਕੇ ਪੁੱਛ ਰਹੇ ਨੇ ਕਿ ਵਿਆਹ ਹੋ ਗਿਆ ਹੈ! jasleen insta pic  
Advertisment

Stay updated with the latest news headlines.

Follow us:
Advertisment
Advertisment
Latest Stories
Advertisment