Advertisment

ਜਾਣੋ ਕਿਉਂ ਜੈਸਮੀਨ ਸੈਂਡਲਸ ਦੀ ਛੋਟੀ ਭੈਣ ਉਹਨਾਂ ਉੱਤੇ ਰੱਖਦੀ ਹੈ ਨਜ਼ਰ

author-image
By Lajwinder kaur
New Update
ਜਾਣੋ ਕਿਉਂ ਜੈਸਮੀਨ ਸੈਂਡਲਸ ਦੀ ਛੋਟੀ ਭੈਣ ਉਹਨਾਂ ਉੱਤੇ ਰੱਖਦੀ ਹੈ ਨਜ਼ਰ
Advertisment
ਪੰਜਾਬੀ ਸਿੰਗਰ ਜੈਸਮੀਨ ਸੈਂਡਲਸ ਜੋ ਕਿ ਇੰਸਟਾਗ੍ਰਾਮ ਤੇ ਸਨੈਪ ਚੈਟ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਇੱਕ ਹੋਰ ਵੀਡੀਓ ਅਪਲੋਡ ਕੀਤੀ ਹੈ ਜਿਸ ‘ਚ ਉਹ ਆਪਣੇ ਫੈਨਜ਼ ਦੇ ਨਾਲ ਦਿਲ ਦੀਆਂ ਗੱਲਾਂ ਕਰ ਰਹੀ ਸੀ, ਪਰ ਉਸੇ ਵੇਲੇ ਜੈਸਮੀਨ ਦੀ ਛੋਟੀ ਭੈਣ ਆ ਜਾਂਦੀ ਹੈ ਤੇ ਉਸ ਨੂੰ ਕੁਝ ਵੀ ਅਪਲੋਡ ਕਰਨ ਤੋਂ ਮਨਾ ਕਰ ਦਿੰਦੀ ਹੈ। ਜੈਸਮੀਨ ਸੈਂਡਲਸ ਜੋ ਕਿ ਆਪਣੇ ਅਗਲੇ ਗਾਣੇ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੀ ਹੈ। ਜਿਸ ਕਰਕੇ ਉਸਦੀ ਭੈਣ ਗਾਣੇ ਦੀ ਕੋਈ ਵੀ ਇਨਫੋਰਮੇਸ਼ਨ ਸਾਂਝੀ ਕਰਨ ਤੋਂ ਵਰਜਦੀ ਹੈ।
Advertisment
ਹੋਰ ਵੇਖੋ: ਸਸਪੈਂਸ-ਥ੍ਰੀਲਰ ਦੇ ਨਾਲ ਭਰਭੂਰ ਹੈ ਤਾਪਸੀ ਪੰਨੂ ਤੇ ਅਮਿਤਾਭ ਬੱਚਨ ਦੀ ਮੂਵੀ ‘ਬਦਲਾ’ ਦਾ ਟ੍ਰੇਲਰ ਬੇਬਾਕ ਅੰਦਾਜ਼ ਵਾਲੀ ਗੁਲਾਬੀ ਕੁਈਨ ਜੈਸਮੀਨ ਸੈਂਡਲਸ ਦਾ ਕਹਿਣਾ ਹੈ ਕਿ ਡਾਇਰੈਕਟਰਾਂ ਦੀ ਸੁਣਾਂ ਜਾਂ ਨਾਂ ਸੁਣਾਂ ਪਰ ਇਸ ਦੀ ਸੁਣਨੀ ਪੈਂਦੀ ਹੈ। ਜੈਸਮੀਨ ਜੋ ਕਿ ਆਪਣੀ ਛੋਟੀ ਭੈਣ ਰੌਸ਼ਲਿਨ ਸੈਂਡਲਸ ਦੇ ਨਾਲ ਹੋਣ ਵਾਲੀ ਆਪਣੀ ਪਿਆਰੀ ਨੋਕ-ਝੋਕ ਨੂੰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
View this post on Instagram
 

Bagavat droppin Jan 16th. Subscribe now ? https://www.youtube.com/user/SandlasJasmine

A post shared by Jasmine Sandlas (@jasminesandlas) on

ਜੈਸਮੀਨ ਸੈਂਡਲਸ ਜਿਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ ਜਿਵੇਂ ਬਗਾਵਤ, ਸਿਪ ਸਿਪ, ਬੰਬ ਜੱਟ, ਲੱਡੂ ਆਦਿ ਇਸ ਤੋਂ ਇਲਾਵਾ ਉਹਨਾਂ ਨੇ ਬਾਲੀਵੁੱਡ ‘ਚ ਕਈ ਗੀਤ ਗਾਏ ਨੇ। ਉਹਨਾਂ ਦੇ ਹਰ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment