Advertisment

ਜੰਗਲ ਵਿੱਚ ਨਿਕਲੀ ਜੈਸਮੀਨ ਸੈਂਡਲਾਸ, ਦੇਖੋ ਵੀਡੀਓ 

author-image
By Rupinder Kaler
New Update
ਜੰਗਲ ਵਿੱਚ ਨਿਕਲੀ ਜੈਸਮੀਨ ਸੈਂਡਲਾਸ, ਦੇਖੋ ਵੀਡੀਓ 
Advertisment
ਜੈਸਮੀਨ ਸੈਂਡਲਾਸ ਨੇ ਆਪਣਾ ਸੁਫਨਾ ਪੁਰਾ ਕਰ ਲਿਆ ਹੈ, ਜੈਸਮੀਨ ਨੇ ਬਚਪਨ ਵਿੱਚ ਸੁਫਨਾ ਦੇਖਿਆ ਸੀ ਕਿ ਜਿਸ ਤਰਾਂ ਡਿਸਕਵਰੀ ਚੈਨਲ ਵਿੱਚ ਖੁੱਲੇ ਜੰਗਲ ਵਿੱਚ ਜਾਨਵਰ ਘੁੰਮਦੇ ਹੋਏ ਦਿਖਈ ਦਿੰਦੇ ਹਨ, ਉਹਨਾਂ ਜਾਨਵਰਾਂ ਨੂੰ ਉਹ ਆਹਮੋ-ਸਾਹਮਣੇ ਦੇਖਣਾ ਚਾਹੁੰਦੀ ਸੀ । ਇਸ ਸੁਫਨੇ ਨੂੰ ਜੈਸਮੀਨ ਨੇ ਜੰਗਲ ਦੀ ਸਫਾਰੀ 'ਤੇ ਜਾ ਕੇ ਪੂਰਾ ਕੀਤਾ ਹੈ । ਜੰਗਲ ਸਫਾਰੀ ਦੀਆਂ ਜੈਸਮੀਨ ਨੇ ਵੀਡਿਓ ਵੀ ਸ਼ੇਅਰ ਕੀਤੀਆਂ ਹਨ । ਜੈਸਮੀਨ ਇਸ ਵੀਡਿਓ ਵਿੱਚ ਕਾਫੀ ਖੁਸ਼ ਨਜ਼ਰ ਆ ਰਹੀ ।ਸੈਂਡਲਾਸ ਨੇ ਇਸ ਤਰ੍ਹਾਂ ਦੀਆਂ ਕਈ ਵੀਡਿਓ ਸ਼ੇਅਰ ਕੀਤੀਆਂ ਹਨ ਪਹਿਲੀ ਵੀਡਿਓ ਵਿੱਚ ਉਹ ਇੱਕ ਜਰਾਫ ਨੂੰ ਕਿੱਸ ਕਰਦੀ ਹੋਈ ਨਜ਼ਰ ਆ ਰਹੀ ਹੈ। ਜੈਸਮੀਨ ਕਾਫੀ ਖੁਸ਼ ਦਿਖਾਈ ਦੇ ਰਹੀ ਹੈ ।
Advertisment
https://www.instagram.com/p/BpjCD0WAMQo/?taken-by=jasminesandlas ਦੂਜੀ ਵੀਡੀਓ ਵਿੱਚ ਜੈਸਮੀਨ ਆਪਣੀ ਭੈਣ ਦੇ ਨਾਲ ਕਾਰ ਵਿੱਚ ਸਵਾਰ ਹੋ ਕੇ ਜੰਗਲ ਸਫਾਰੀ 'ਤੇ ਨਿਕਲੀ ਹੈ ਇਸ ਵਿਚ ਜੈਸਮੀਨ ਦੂਰ ਤੋਂ ਹੀ ਜੰਗਲ ਦੇ ਰਾਜੇ ਯਾਨੀਂ ਕਿ ਸ਼ੇਰ ਨੂੰ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ । ਜੈਸਮੀਨ ਇਸ ਵੀਡਿਓ ਵਿੱਚ ਕਹਿੰਦੀ ਹੈ ਕਿ ਜੰਗਲ ਦੇ ਬਾਕੀ ਜਾਨਵਰ ਝੂੰਡਾਂ ਵਿੱਚ ਘੁੰਮਦੇ ਹੋਏ ਦਿਖਾਈ ਦਿੰਦੇ ਹਨ ਪਰ ਸ਼ੇਰ ਇਕੱਲਾ ਹੀ ਦਿਖਾਈ ਦਿੰਦਾ ਹੈ, ਤੇ ਉਹ ਵੀ ਸ਼ੇਰ ਦੀ ਸ਼ੇਰਨੀ ਹੈ । https://www.instagram.com/p/BpdjMv1AVNn/?taken-by=jasminesandlas ਜੈਸਮਿਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਸੇ ਤਰ੍ਹਾਂ ਦੀ ਇੱਕ ਹੋਰ ਵੀਡਿਓ ਸ਼ੇਅਰ ਕੀਤਾ ਹੈ । ਜੈਸਮੀਨ ਇਸ ਵੀਡਿਓ ਵਿੱਚ ਕੁਝ ਖਰੀਦਦਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ ।ਜੈਸਮੀਨ ਦੀਆਂ ਇਹਨਾਂ ਵੀਡਿਓਜ਼ ਨੂੰ ਲੋਕਾਂ ਵੀ ਖੂਬ ਪਸੰਦ ਕਰ ਰਹੇ ਹਨ । https://www.instagram.com/p/BpZ8ir_Az4U/?taken-by=jasminesandlas
Advertisment

Stay updated with the latest news headlines.

Follow us:
Advertisment
Advertisment
Latest Stories
Advertisment