ਪਾਲੀਵੁੱਡ ਦੀ ਇਸ ਗਾਇਕਾ ਨੇ ਬਚਪਨ ਦੀ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਦਿਲ ਦਾ ਦਰਦ

Written by  Shaminder   |  July 31st 2020 12:01 PM  |  Updated: July 31st 2020 12:01 PM

ਪਾਲੀਵੁੱਡ ਦੀ ਇਸ ਗਾਇਕਾ ਨੇ ਬਚਪਨ ਦੀ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਦਿਲ ਦਾ ਦਰਦ

ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਮੈਨੂੰ ਬੇਅਰਾਮੀ ਤੋਂ ਡਰ ਲੱਗਦਾ ਸੀ ਅਤੇ ਮੈਂ ਹਮੇਸ਼ਾ ਹੀ ਕਿਸੇ ਦੇ ਨਾਲ ਟਕਰਾਅ ਤੋਂ ਬਚਦੀ ਸੀ । ਮੈਂ ਹਮੇਸ਼ਾ ਹੀ ਆਪਣੇ ਦਰਦ ਨੂੰ ਦਬਾਇਆ ਹੈ ।ਸਾਰੀ ਉਮਰ ਮੈਂ ਆਪਣੇ ਆਲੇ ਦੁਆਲੇ ਤੋਂ ਬਹੁਤ ਕੁਝ ਸਿੱਖਿਆ ਹੈ ਕਿ ਮੇਰੇ ਚਿਹਰੇ ‘ਤੇ ਹਮੇਸ਼ਾ ਮੁਸਕਾਨ ਰਹੇ ਅਤੇ ਮੈਂ ਖੁਸ਼ ਦਿਖਾਈ ਦੇਵਾਂ ।

https://www.instagram.com/p/CDIRm0Agv8G/

ਹਾਲਾਂਕਿ ਮੈਂ ਹਾਲ ‘ਚ ਹੀ ਸਿੱਖਿਆ ਹੈ ਕਿ ਜੋ ਵੀ ਕੰਮ ਕਰਨਾ ਚਾਹੀਦਾ ਹੈ ਉਹ ਚੰਗੀ ਭਾਵਨਾ ਦੇ ਨਾਲ ਕਰਨਾ ਚਾਹੀਦਾ ਹੈ ।

https://www.instagram.com/p/CDSY4wWAHFK/

ਮੈਂ ਆਪਣੀ ਜ਼ਿੰਦਗੀ ‘ਚ ਆਉਣ ਵਾਲੀ ਹਰ ਚੁਣੌਤੀ ਦਾ ਸਵਾਗਤ ਕਰਦੀ ਹਾਂ’।ਜੈਸਮੀਨ ਸੈਂਡਲਾਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

https://www.instagram.com/p/CBmCKIMAtrd/

ਜਿਸ ‘ਚ ਬੰਬ ਜੱਟ, ਸਿਪ ਸਿਪ, ਈਲੀਗਲ ਵੈਪਨ, ਬੰਬ ਜੱਟ, ਸੋਨੇ ਦੀ ਚਿੜੀਆ, ਬੰਬ ਜੱਟ, ਚੁੰਨੀ ਬਲੈਕ ਸਣੇ ਕਈ ਗੀਤ ਹਨ ਜੋ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ । ਗੈਰੀ ਸੰਧੂ ਨਾਲ ਉਨ੍ਹਾਂ ਦੀ ਬਹੁਤ ਵਧੀਆ ਟਿਊਨਿੰਗ ਸੀ, ਦੋਵੇਂ ਬਹੁਤ ਵਧੀਆ ਦੋਸਤ ਸਨ । ਪਰ ਪਿਛਲੇ ਕੁਝ ਸਮੇਂ ਤੋਂ ਦੋਵੇਂ ਵੱਖ-ਵੱਖ ਹੋ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network