Advertisment

ਪਾਲੀਵੁੱਡ ਦੀ ਇਸ ਗਾਇਕਾ ਨੇ ਬਚਪਨ ਦੀ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਦਿਲ ਦਾ ਦਰਦ

author-image
By Shaminder
New Update
ਪਾਲੀਵੁੱਡ ਦੀ ਇਸ ਗਾਇਕਾ ਨੇ ਬਚਪਨ ਦੀ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਦਿਲ ਦਾ ਦਰਦ
Advertisment
ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਮੈਨੂੰ ਬੇਅਰਾਮੀ ਤੋਂ ਡਰ ਲੱਗਦਾ ਸੀ ਅਤੇ ਮੈਂ ਹਮੇਸ਼ਾ ਹੀ ਕਿਸੇ ਦੇ ਨਾਲ ਟਕਰਾਅ ਤੋਂ ਬਚਦੀ ਸੀ । ਮੈਂ ਹਮੇਸ਼ਾ ਹੀ ਆਪਣੇ ਦਰਦ ਨੂੰ ਦਬਾਇਆ ਹੈ ।ਸਾਰੀ ਉਮਰ ਮੈਂ ਆਪਣੇ ਆਲੇ ਦੁਆਲੇ ਤੋਂ ਬਹੁਤ ਕੁਝ ਸਿੱਖਿਆ ਹੈ ਕਿ ਮੇਰੇ ਚਿਹਰੇ ‘ਤੇ ਹਮੇਸ਼ਾ ਮੁਸਕਾਨ ਰਹੇ ਅਤੇ ਮੈਂ ਖੁਸ਼ ਦਿਖਾਈ ਦੇਵਾਂ । https://www.instagram.com/p/CDIRm0Agv8G/ ਹਾਲਾਂਕਿ ਮੈਂ ਹਾਲ ‘ਚ ਹੀ ਸਿੱਖਿਆ ਹੈ ਕਿ ਜੋ ਵੀ ਕੰਮ ਕਰਨਾ ਚਾਹੀਦਾ ਹੈ ਉਹ ਚੰਗੀ ਭਾਵਨਾ ਦੇ ਨਾਲ ਕਰਨਾ ਚਾਹੀਦਾ ਹੈ । https://www.instagram.com/p/CDSY4wWAHFK/ ਮੈਂ ਆਪਣੀ ਜ਼ਿੰਦਗੀ ‘ਚ ਆਉਣ ਵਾਲੀ ਹਰ ਚੁਣੌਤੀ ਦਾ ਸਵਾਗਤ ਕਰਦੀ ਹਾਂ’।ਜੈਸਮੀਨ ਸੈਂਡਲਾਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । https://www.instagram.com/p/CBmCKIMAtrd/ ਜਿਸ ‘ਚ ਬੰਬ ਜੱਟ, ਸਿਪ ਸਿਪ, ਈਲੀਗਲ ਵੈਪਨ, ਬੰਬ ਜੱਟ, ਸੋਨੇ ਦੀ ਚਿੜੀਆ, ਬੰਬ ਜੱਟ, ਚੁੰਨੀ ਬਲੈਕ ਸਣੇ ਕਈ ਗੀਤ ਹਨ ਜੋ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ । ਗੈਰੀ ਸੰਧੂ ਨਾਲ ਉਨ੍ਹਾਂ ਦੀ ਬਹੁਤ ਵਧੀਆ ਟਿਊਨਿੰਗ ਸੀ, ਦੋਵੇਂ ਬਹੁਤ ਵਧੀਆ ਦੋਸਤ ਸਨ । ਪਰ ਪਿਛਲੇ ਕੁਝ ਸਮੇਂ ਤੋਂ ਦੋਵੇਂ ਵੱਖ-ਵੱਖ ਹੋ ਚੁੱਕੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment