ਜੈਸਮੀਨ ਨੂੰ ਹੁਣ ਕਿਸ ਨੇ ਦੇ ਦਿੱਤਾ ਧੋਖਾ,ਸ਼ਰੇਆਮ ਕੀਤਾ ਐਲਾਨ !

Written by  Shaminder   |  May 14th 2019 02:39 PM  |  Updated: May 14th 2019 02:39 PM

ਜੈਸਮੀਨ ਨੂੰ ਹੁਣ ਕਿਸ ਨੇ ਦੇ ਦਿੱਤਾ ਧੋਖਾ,ਸ਼ਰੇਆਮ ਕੀਤਾ ਐਲਾਨ !

ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਜੈਸਮੀਨ ਕਿਸੇ ਵੱਲੋਂ ਉਸ ਨੂੰ ਦਿੱਤੇ ਧੋਖੇ ਬਾਰੇ ਦੱਸ ਰਹੀ ਹੈ । ਉਨ੍ਹਾਂ ਨੇ ਆਪਣੇ ਨਾਲ ਹੋਏ ਧੋਖੇ ਦਾ ਜ਼ਿਕਰ ਕਰਦਿਆਂ ਹੋਇਆ ਕਿਹਾ ਕਿ ਪਿਆਰ ਕਰੀਦਾ ਹੈ ਤਾਂ ਰੱਜ ਕੇ ਕਰੀਦਾ ਹੈ,ਜੇ ਦਿਲ ਤੋੜ ਦੇ ਕੋਈ !

https://www.instagram.com/p/BxbI1VQAUKJ/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ "Pyaar kari da, rajj ke kari da, sarey aam kari da, je dil tod de koi, fir apa jiddan ke ✌?Brampton, you’ve healed me. I bow down to you."

https://www.instagram.com/p/BxbDC8TgEwJ/

ਦੱਸ ਦਈਏ ਕਿ ਜੈਸਮੀਨ ਨੇ ਇਸ ਤੋਂ ਪਹਿਲਾਂ ਵੀ ਕਈ ਵੀਡੀਓ ਸਾਂਝੇ ਕੀਤੇ ਸਨ । ਜਿਸ 'ਚ ਉਹ ਅਕਸਰ ਆਪਣੇ ਦਿਲ ਦੀ ਭੜਾਸ ਕੱਢਦੀ ਰਹਿੰਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network