Advertisment

ਜੈਸਮੀਨ ਸੈਂਡਲਾਸ ਨੇ ਖੋਲੇ ਦਾਦੀ ਨਾਲ ਦਿਲ ਦੇ ਰਾਜ਼, ਦੇਖੋ ਵੀਡਿਓ 

author-image
By Rupinder Kaler
New Update
ਜੈਸਮੀਨ ਸੈਂਡਲਾਸ ਨੇ ਖੋਲੇ ਦਾਦੀ ਨਾਲ ਦਿਲ ਦੇ ਰਾਜ਼, ਦੇਖੋ ਵੀਡਿਓ 
Advertisment
ਜੈਸਮੀਨ ਸੈਂਡਲਾਸ ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਸ਼ੋਅ ਕਰ ਰਹੀ ਹੈ । ਇਸ ਬਿਜ਼ੀ ਲਾਈਫ ਵਿੱਚ ਸੈਂਡਲਾਸ ਆਪਣੇ ਲਈ ਟਾਇਮ ਕੱਢ ਹੀ ਲੈਂਦੀ ਹੈ । ਜੈਸਮੀਨ ਏਨੀਂ ਦਿਨੀਂ ਜਲੰਧਰ ਵਿੱਚ ਸਮਾਂ ਗੁਜ਼ਾਰ ਰਹੀ ਹੈ ਜਿਸ ਦੀ ਉਸ ਨੇ ਇੱਕ ਵੀਡਿਓ ਵੀ ਸਾਂਝੀ ਕੀਤੀ ਹੈ । ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਸ਼ੇਅਰ ਕੀਤੀ ਇਸ ਵੀਡਿਓ ਵਿੱਚ ਸੈਂਡਲਾਸ ਆਪਣੀ ਦਾਦੀ ਦੇ ਕਮਰੇ ਵਿੱਚ ਲੇਟੀ ਹੋਈ ਹੈ । ਹੋਰ ਵੇਖੋ :ਫੁੱਲਾਂ ਵਾਲੀ ਕਾਰ ਵਿੱਚ ਕਪਿਲ ਸ਼ਰਮਾ ਦੀ ਵਹੁਟੀ ਗਿੰਨੀ ਦੀ ਡੋਲੀ ਹੋਈ ਰਵਾਨਾ, ਦੇਖੋ ਪੂਰੀ ਵੀਡਿਓ
Advertisment
publive-image ਇਸ ਵੀਡਿਓ ਵਿੱਚ ਜੈਸਮੀਨ ਆਪਣੀ ਦਾਦੀ ਨਾਲ ਮਸਕਰੀਆਂ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡਿਓ ਵਿੱਚ ਜੈਸਮੀਨ ਆਪਣੀ ਦਾਦੀ ਨੂੰ ਕਹਿ ਰਹੀ ਹੈ ਕਿ ਉਹ ਉਸ ਨੂੰ ਆਪਣੇ ਬਚਪਨ ਦੀਆਂ ਗੱਲਾਂ ਸੁਣਾਵੇ ਤੇ ਉਸ ਦਾ ਨਾਂ ਪਿਆਰ ਕੌਰ ਕਿਸ ਤਰ੍ਹਾਂ ਪਿਆ ਇਸ ਦਾ ਵੀ ਖੁਲਾਸਾ ਕਰੇ । ਇਸ ਵੀਡਿਓ ਵਿੱਚ ਜੈਸਮੀਨ ਕਾਫੀ ਫਨੀ ਮੂਡ ਵਿੱਚ ਲੱਗ ਰਹੀ ਹੈ । ਹੋਰ ਵੇਖੋ :ਜਦੋਂ ਕਪਿਲ ਸ਼ਰਮਾ ਨੇ ਕਿਹਾ ਫੇਰੇ ਕਰਾਵਾਂ ਜਾਂ ਫਿਰ ਭੱਜ ਜਾਵਾਂ ,ਵੇਖੋ ਵੀਡਿਓ https://www.instagram.com/p/BrW6m0Ogz2x/ ਜੈਸਮੀਨ ਸੈਂਡਲਾਸ ਨੇ ਇੱਸ ਵੀਡਿਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ, ਜਿਸ ਵਿੱਚ ਉਸ ਨੇ ਕਿਹਾ ਹੈ ਕਿ ਉਹ ਅੱਠ ਘੰਟੇ ਅਰਾਮ ਨਾਲ ਸੌਣਾ ਚਾਹੁੰਦੀ ਹੈ ਇਸ ਲਈ ਉਹ ਆਪਣੀ ਬੀਬੀ ਕੋਲ ਜਲੰਧਰ ਆਈ ਹੈ । ਸੋ ਇਸ ਵੀਡਿਓ ਵਿੱਚ ਜਿਥੇ ਜੈਸਮੀਨ ਫਨ ਕਰ ਰਹੀ ਹੈ ਉੱਥੇ ਇਸ ਵੀਡਿਓ ਤੋਂ ਸਾਫ ਹੋ ਜਾਂਦਾ ਹੈ ਕਿ ਇਸ ਬਿਜ਼ੀ ਲਾਈਫ ਵਿੱਚ ਥੋੜਾ ਜਿਹਾ ਸਮਾਂ ਆਪਣਿਆਂ ਲਈ ਵੀ ਕੱਢਿਆ ਜਾਣਾ ਚਾਹੀਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment