ਜੱਸ ਮਾਣਕ ਨੇ ਗੀਤ ਗਾ ਕੇ ਬੰਨਿਆ ਸਮਾਂ,ਸਾਂਝਾ ਕੀਤਾ ਵੀਡੀਓ By Shaminder 24 May 2019 | Updated On 24 May 2019 17:13 IST in Punjabi Buzz Celebrities Special New Update Advertisment ਜੱਸ ਮਾਣਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਗੀਤ ਗਾ ਰਹੇ ਨੇ । ਜੱਸ ਮਾਣਕ ਅਜਿਹੇ ਗਾਇਕ ਹਨ ਜੋ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਨੇ ਅਤੇ ਅਕਸਰ ਆਪਣੀਆਂ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮੁੜ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ । ਹੋਰ ਵੇਖੋ :ਪਰਾਡਾ,ਸੂਟ ਪੰਜਾਬੀ,ਬੌਸ ਗਾਣਿਆਂ ਵਿੱਚੋਂ ਤੁਹਾਡੀ ਨਜ਼ਰ ਵਿੱਚ ਕਿਹੜਾ ਗਾਣਾ ਹੈ ਜੱਸ ਮਾਣਕ ਦਾ ਸਭ ਤੋਂ ਵੱਧ ਹਿੱਟ https://www.instagram.com/p/Bxr5aDxnY0O/ ਜਿਸ 'ਚ ਉਹ ਆਪਣਾ ਇੱਕ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਜੱਸ ਮਾਣਕ ਦਾ ਹਾਲ 'ਚ ਹੀ ਇੱਕ ਗੀਤ ਆਇਆ ਸੀ ਵਿਆਹ ਜਿਸ ਨੂੰ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਜੱਸ ਮਾਣਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਅਜਿਹੇ ਫਨਕਾਰ ਹਨ ਜਿਨ੍ਹਾਂ ਨੇ ਪਰਾਡਾ,ਬੌਸ ,ਸੂਟ ਪੰਜਾਬੀ ਸਣੇ ਕਈ ਹਿੱਟ ਗੀਤ ਗਾਏ ਹਨ । #punjabi-music #singer #jass-manak Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article