ਪਰਾਡਾ,ਸੂਟ ਪੰਜਾਬੀ,ਬੌਸ ਗਾਣਿਆਂ ਵਿੱਚੋਂ ਤੁਹਾਡੀ ਨਜ਼ਰ ਵਿੱਚ ਕਿਹੜਾ ਗਾਣਾ ਹੈ ਜੱਸ ਮਾਣਕ ਦਾ ਸਭ ਤੋਂ ਵੱਧ ਹਿੱਟ

written by Shaminder | May 13, 2019

ਗਾਇਕ ਜੱਸ ਮਾਣਕ ਨੇ ਕਈ ਹਿੱਟ ਗੀਤ ਗਾਏ ਹਨ । ਜਿਨ੍ਹਾਂ ਚੋਂ ਪਰਾਡਾ,ਸੂਟ ਪੰਜਾਬੀ,ਬੌਸ ਉਨ੍ਹਾਂ ਦੇ ਹਿੱਟ ਗੀਤਾਂ ਚੋਂ ਕੁਝ ਗੀਤ ਨੇ । ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਨੇ । ਸਰੋਤਿਆਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਹੋਰ ਵੇਖੋ :ਜੱਸ ਮਾਣਕ ਦੇ ਨਵੇਂ ਗੀਤ ‘ਵਿਆਹ’ ਦਾ ਐਲਾਨ, ਸਾਹਮਣੇ ਆਇਆ ਗੀਤ ਦਾ ਪੋਸਟਰ https://www.instagram.com/p/BxM9ohtFF5Z/ ਜੱਸ ਮਾਣਕ ਦੇ ਗੀਤ ਗਾਉਣ ਦਾ ਸਟਾਈਲ ਸਭ ਤੋਂ ਵੱਖਰਾ ਹੁੰਦਾ ਹੈ ਅਤੇ ਯੰਗਸਟਰ ਦੀ ਰੂਚੀ ਨੂੰ ਵੇਖ ਕੇ ਉਨ੍ਹਾਂ ਵੱਲੋਂ ਗੀਤ ਤਿਆਰ ਕੀਤੇ ਜਾਂਦੇ ਹਨ । ਇਹੀ ਕਾਰਨ ਹੈ ਕਿ ਉਨ੍ਹਾਂ ਦਾ ਹਰ ਗੀਤ ਸਰੋਤਿਆਂ ਨੂੰ ਪਸੰਦ ਆਉਂਦਾ ਹੈ । https://www.youtube.com/watch?v=HG96KYzCnbY ਪਰ ਇਸ ਆਰਟੀਕਲ ਦੇ ਜ਼ਰੀਏ ਅਸੀਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਜੱਸ ਮਾਣਕ ਦਾ ਇਨ੍ਹਾਂ ਤਿੰਨਾਂ ਗੀਤਾਂ ਚੋਂ ਤੁਹਾਨੂੰ ਕਿਹੜਾ ਗੀਤ ਪਸੰਦ ਹੈ ।

0 Comments
0

You may also like