Advertisment

ਜੱਸੀ ਗਿੱਲ ਨੂੰ ਸੁਣਨ ਲਈ ਦਿੱਲੀ ਦੇ ਲੋਕਾਂ ਦੀ ਦੀਵਾਨਗੀ ,ਵੇਖੋ ਵੀਡਿਓ 

author-image
By Shaminder
New Update
ਜੱਸੀ ਗਿੱਲ ਨੂੰ ਸੁਣਨ ਲਈ ਦਿੱਲੀ ਦੇ ਲੋਕਾਂ ਦੀ ਦੀਵਾਨਗੀ ,ਵੇਖੋ ਵੀਡਿਓ 
Advertisment
ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ ਉਨ੍ਹਾਂ ਵੱਲੋਂ ਦਿੱਲੀ 'ਚ ਦਿੱਤੀ ਗਈ ਪਰਫਾਰਮੈਂਸ ਨੂੰ ਵਿਖਾਇਆ ਗਿਆ ਹੈ । ਇਸ ਵੀਡਿਓ 'ਚ ਜੱਸੀ ਗਿੱਲ ਨੇਹਾ ਕੱਕੜ ਨਾਲ ਗਾਇਆ ਗੀਤ 'ਨਿਕਲੇ ਕਰੰਟ' ਗਾ ਕੇ ਸੁਣਾ ਰਹੇ ਨੇ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਜੱਸੀ ਗਿੱਲ ਦੀ ਇੱਕ ਝਲਕ ਪਾਉਣ ਲਈ ਉਨ੍ਹਾਂ ਦੇ ਫੈਨਸ ਕਿੰਨੇ ਉਤਾਵਲੇ ਸਨ । ਹੋਰ ਵੇਖੋ :ਪੰਜ ਜਨਵਰੀ ਨੂੰ ਹੋਵੇਗਾ ਮਿਸ ਪੀਟੀਸੀ ਪੰਜਾਬੀ 2018 ਦਾ ਗ੍ਰੈਂਡ ਫਿਨਾਲੇ
Advertisment
https://www.instagram.com/p/Br7ZuX_nL2W/ ਜੱਸੀ ਗਿੱਲ ਨੇ ਵੀ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਗਾ ਕੇ ਆਪਣੇ ਫੈਨਸ ਨੂੰ ਖੁਸ਼ ਕੀਤਾ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਨੂੰ ਸੁਣਨ ਲਈ ਇੱਕਠੇ ਹੋਏ ਸਨ । jassie gill and neha kakkar new song-Nikle Currant jassie gill and neha kakkar new song ਜੱਸੀ ਗਿੱਲ ਨੇ ਲੋਕਾਂ ਵੱਲੋਂ ਦਿੱਤੇ ਗਏ ਅਥਾਹ ਪਿਆਰ ਲਈ ਸ਼ੁਕਰੀਆ ਅਦਾ ਕੀਤਾ ਹੈ । ਜੱਸੀ ਗਿੱਲ   ਦਾ ਜਨਮ 26 ਨੰਵਬਰ 1988  ਨੂੰ ਪੰਜਾਬ ਦੇ ਖੰਨਾ ਨੇੜਲੇ ਪਿੰਡ ਜੰਡਿਆਲੀ ਵਿੱਚ ਹੋਇਆ ਸੀ । ਉਹਨਾਂ ਦਾ ਪਹਿਲਾਂ ‘ਗਾਣਾ ਬੈਂਚ ਮੇਟ’ ਸੀ ਅਤੇ ਉਹਨਾਂ ਦੀ ਪਹਿਲੀ ਪੰਜਾਬੀ ਫਿਲਮ ‘ਮਿਸਟਰ ਤੇ ਮਿਸਿਜ 420 ‘ ਸੀ । Jassie Gill ਜੱਸੀ ਗਿੱਲ ਦੀ ਬਾਲੀਵੁੱਡ ਵਿੱਚ ਵੀ ਐਂਟਰੀ ਹੋ ਗਈ ਹੈ ਉਹਨਾਂ ਦੀ ਛੇਤੀ ਹਿੰਦੀ ਫਿਲਮ ‘ਹੈਪੀ ਫਿਰ ਸੇ ਭਾਗ ਜਾਏਗੀ” ਆਉਣ ਵਾਲੀ ਹੈ । ਜੱਸੀ ਗਿੱਲ ਨੂੰ ਸਾਗ ਅਤੇ ਮੱਕੀ ਦੀ ਰੋਟੀ ਸਭ ਤੋਂ ਜਿਆਦਾ ਪਸੰਦ ਹੈ । ਕਾਰਾਂ ਵਿੱਚੋਂ ਉਹਨਾਂ ਨੂੰ ਲਾਂਸਰ ਅਤੇ ਰੇਂਜਰੋਵਰ ਸਭ ਤੋਂ ਜਿਆਦਾ ਪਸੰਦ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment